✕
  • ਹੋਮ

ਖ਼ਬਰਦਾਰ ! ਸਰਕਾਰ ਦੀ ਤੁਹਾਡੇ ਗੂਗਲ ਅਕਾਉਂਟ 'ਤੇ ਅੱਖ...

ਏਬੀਪੀ ਸਾਂਝਾ   |  02 Oct 2017 12:03 PM (IST)
1

ਗੂਗਲ ਦੀ ਰਿਪੋਰਟ ਵਿਖਾਉਂਦੀ ਹੈ ਕਿ ਸਾਲ ਦਰ ਸਾਲ ਗੂਗਲ ਤੋਂ ਜਾਣਕਾਰੀ ਮੰਗਣ ਦੀ ਗਿਣਤੀ ਵਧਦੀ ਜਾ ਰਹੀ ਹੈ।​​​​​​​

2

ਸਰਕਾਰ ਤੁਹਾਡੇ ਗੂਗਲ ਅਕਾਊਂਟ ਦੇ ਅੰਦਰ ਝਾਕਣ 'ਚ ਲੱਗੀ ਹੈ। ਤੁਹਾਡੇ ਜੀ-ਮੇਲ, ਯੂਟਿਊਬ, ਗੂਗਲ ਮੈਪ ਅਤੇ ਗੂਗਲ ਨਾਲ ਜੁੜੀ ਹਰ ਤਰਾਂ ਦੀ ਸਰਵਿਸ ਤੁਹਾਡੇ ਬਾਰੇ 'ਚ ਕਈ ਸਾਰੇ ਭੇਦ ਖ਼ੋਲ ਸਕਦੀਆਂ ਹਨ। ਇਸ ਲਈ ਪਹਿਲਾਂ ਤੋਂ ਜ਼ਿਆਦਾ ਸੁਚੇਤ ਹੋ ਜਾਓ।

3

ਪਿਛਲੇ ਸਾਲ ਇਨ੍ਹਾਂ ਮਹੀਨਿਆਂ ਦੇ ਦੌਰਾਨ ਮੰਗੀ ਗਈ ਜਾਣਕਾਰੀ ਦੇ ਮੁਕਾਬਲੇ 391 ਜ਼ਿਆਦਾ ਲੋਕਾਂ ਦੇ ਬਾਰੇ 'ਚ ਜਾਣਕਾਰੀ ਮੰਗੀ ਗਈ।

4

ਗੂਗਲ ਹਰ ਦੋ ਸਾਲ ਬਾਅਦ ਇੱਕ ਟਰਾਂਸਪੇਰੰਸੀ ਰਿਪੋਰਟ ਜਾਰੀ ਕਰਦੀ ਹੈ ਜਿਸ 'ਚ ਇਸ ਗੱਲ ਦਾ ਖ਼ੁਲਾਸਾ ਕੀਤਾ ਜਾਂਦਾ ਹੈ ਕਿ ਦੁਨੀਆ ਭਰ 'ਚ ਕਿਸ ਦੇਸ਼ ਤੋਂ ਕਿੰਨੇ ਲੋਕਾਂ ਦੇ ਬਾਰੇ 'ਚ ਕੀ-ਕੀ ਜਾਣਕਾਰੀ ਮੰਗੀ ਗਈ।

5

ਗੂਗਲ ਨੇ ਆਪਣੇ ਆਪ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਭਾਰਤ ਦੇ ਲੋਕਾਂ ਦੇ ਅਕਾਊਂਟ ਬਾਰੇ 'ਚ ਜਾਣਕਾਰੀ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਸਾਲ ਪਹਿਲਾਂ ਛੇ ਮਹੀਨੇ 'ਚ ਮਤਲਬ ਜਨਵਰੀ ਤੋਂ ਜੂਨ ਦੇ 'ਚ ਹੀ ਭਾਰਤ ਤੋਂ 6393 ਅਕਾਊਂਟ ਦੇ ਬਾਰੇ 'ਚ ਜਾਣਕਾਰੀ ਮੰਗੀ ਗਈ ਹੈ। ਜਿਸ 'ਚ ਸਰਕਾਰੀ ਏਜੰਸੀਆਂ, ਕੋਰਟ ਅਤੇ ਹੋਰ ਏਜੰਸੀਆਂ ਸ਼ਾਮਿਲ ਸਨ।

6

ਇਨ੍ਹਾਂ 'ਚੋਂ ਅੱਧੇ ਤੋਂ ਕੁੱਝ ਜ਼ਿਆਦਾ ਅਕਾਊਂਟ ਦੇ ਬਾਰੇ 'ਚ ਗੂਗਲ ਨੇ ਕੁੱਝ ਜਾਣਕਾਰੀਆਂ ਉਪਲਬਧ ਕਰਵਾਈਆਂ ਹਨ।

  • ਹੋਮ
  • Gadget
  • ਖ਼ਬਰਦਾਰ ! ਸਰਕਾਰ ਦੀ ਤੁਹਾਡੇ ਗੂਗਲ ਅਕਾਉਂਟ 'ਤੇ ਅੱਖ...
About us | Advertisement| Privacy policy
© Copyright@2026.ABP Network Private Limited. All rights reserved.