ਆਈਫ਼ੋੋਨ 8 ਤੇ 8 ਪਲੱਸ ਇਸ ਦਿਨ ਤੋਂ ਭਾਰਤ 'ਚ ਮਿਲਣਾ ਸ਼ੁਰੂ ਹੋਵੇਗਾ
ਏਬੀਪੀ ਸਾਂਝਾ | 14 Sep 2017 10:52 AM (IST)
1
2
3
ਐਪਲ ਨੇ ਬੀਤੇ ਦਿਨ ਆਈਫ਼ੋਨ ਐਕਸ, ਆਈਫ਼ੋਨ 8 ਤੇ ਆਈਫ਼ੋਨ 8 ਪਲੱਸ ਨਾਲ ਨਵੀਂ ਐਪਲ ਵਾਚ ਸੀਰੀਜ਼ 3 ਤੇ ਐਪਲ ਟੀ. ਵੀ. 4ਕੇ ਲਾਂਚ ਕੀਤਾ।
4
5
ਇਸ 'ਚ ਕਿਹਾ ਗਿਆ ਹੈ ਕਿ ਨਵੇਂ ਆਈਫ਼ੋਨ ਮਾਡਲਾਂ ਦੀ ਖੁਦਰਾ ਵਿਕਰੀ 29 ਸਤੰਬਰ ਤੋਂ ਸ਼ੁਰੂ ਹੋਵੇਗੀ।
6
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਚਹਿਰਾ ਪਹਿਚਾਣਨ ਦੀ ਖਾਸੀਅਤ ਵਾਲਾ ਐਪਲ ਦਾ ਆਈ ਫ਼ੋਨ ਐਕਸ (ਸ਼ੁਰੂਆਤੀ ਕੀਮਤ 89,000 ਰੁਪਏ), ਬ੍ਰਾਈਟਸਟਾਰ 'ਤੇ 27 ਅਕਤੂਬਰ ਤੋਂ ਪੂਰਵ ਆਰਡਰ ਲਈ ਉਪਲੱਬਧ ਹੋਵੇਗਾ ਤੇ 3 ਨਵੰਬਰ ਤੋਂ ਦੁਕਾਨਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।
7
ਨਵੀਂ ਦਿੱਲੀ: ਪ੍ਰਮੁੱਖ ਖੁਦਰਾ ਵਿਕਰੇਤਾ ਬ੍ਰਾਈਟਸਟਾਰ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਆਈਫ਼ੋਨ 8 ਤੇ 8 ਪਲੱਸ 17 ਸਤੰਬਰ ਤੋਂ ਉਸ ਦੇ ਉੱਤਰ ਤੇ ਪੂਰਬੀ ਭਾਰਤ ਦੀਆਂ ਦੁਕਾਨਾਂ 'ਤੇ ਪੂਰਵ ਆਰਡਰ ਲਈ ਉਪਲੱਬਧ ਹੋਵੇਗਾ।