ਰੀਨੌ ਵੱਲੋਂ ਕਵਿੱਡ ਦਾ ਨਵਾਂ ਮਾਡਲ ਲਾਂਚ
ਏਬੀਪੀ ਸਾਂਝਾ | 24 Feb 2017 10:15 AM (IST)
1
2
3
ਕੰਪਨੀ ਦੇ ਸੀਈਓ ਸੁਮਿਤ ਸਾਹਨੀ ਨੇ ਦੱਸਿਆ ਕਿ ਕਵਿਡ ਭਾਰਤੀ ਵਾਹਨ ਸਨਅਤ ਦੇ ਸਭ ਤੋਂ ਕਾਮਯਾਬ ਵਾਹਨਾਂ ’ਚੋਂ ਇੱਕ ਸਾਬਤ ਹੋਈ ਹੈ ਅਤੇ ਇਹ ਹੈਸ਼ਬੈਕ ਵਰਗ ’ਚ ਨਵੇਂ ਮੀਲ ਪੱਥਰ ਸਥਾਪਤ ਕਰੇਗੀ।
4
ਇਸ ਦੇ ਦੋ ਵਰਗ ਹਨ, ਜਿਨ੍ਹਾਂ ’ਚ ਮੈਨੁਅਲ ਵਰਗ ਦੀ ਕੀਮਤ 3.54 ਲੱਖ ਰੁਪਏ ਜਦਕਿ ਏਐਮਟੀ (ਆਟੋਮੇਟਿਡ ਮੈਨੁਅਲ ਟਰਾਂਸਮਿਸ਼ਨ) ਦੀ ਕੀਮਤ 3.84 ਲੱਖ ਰੁਪਏ ਹੈ।
5
6
ਨਵੀਂ ਦਿੱਲੀ: ਵਾਹਨ ਨਿਰਮਾਣ ਕੰਪਨੀ ਰੀਨੌ ਇੰਡੀਆ ਨੇ ਆਪਣੀ ਹੈਸ਼ਬੈਕ ਕਵਿੱਡ ਦਾ ਨਵਾਂ ਮਾਡਲ ਬਾਜ਼ਾਰ ਵਿੱਚ ਪੇਸ਼ ਕੀਤਾ ਹੈ ਜਿਸ ਦੀ ਸ਼ੁਰੂਆਤੀ ਕੀਮਤ ਦਿੱਲੀ ਸ਼ੋਅਰੂਮ ਵਿੱਚ 3.54 ਲੱਖ ਰੁਪਏ ਹੈ। ਕੰਪਨੀ ਦਾ ਨਵਾਂ ਮਾਡਲ ਕਵਿੱਡ ਆਰਐਕਸਐੱਲ 1.0 ਐਲ (ਐਸਸੀਈ) ਹੈ।