ਜੇ ਇਹ ਐਪਸ ਮੋਬਾਈਲ ’ਚ ਇੰਸਟਾਲ ਕਰ ਲਈਆਂ ਤਾਂ ਫੋਨ ’ਚ ਦੁਬਾਰਾ ਕਦੀ ਨਹੀਂ ਚੱਲੇਗਾ WhatsApp
ਏਬੀਪੀ ਸਾਂਝਾ | 18 Mar 2019 02:51 PM (IST)
1
ZE ਵ੍ਹੱਟਸਐਪ
2
ਵ੍ਹੱਟਸਐਪ ਇੰਡੀਗੋ
3
ਵ੍ਹੱਟਸਐਪ MA
4
OG ਵ੍ਹੱਟਸਐਪ
5
YC ਵ੍ਹੱਟਸਐਪ
6
FM ਵ੍ਹੱਟਸਐਪ
7
BSE ਵ੍ਹੱਟਸਐਪ
8
ਵ੍ਹੱਟਸਐਪ ਪਲੱਸ
9
Yo ਵ੍ਹੱਟਸਐਪ
10
GB ਵ੍ਹੱਟਸਐਪ
11
ਕੰਪਨੀ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਜੋ ਯੂਜ਼ਰਸ ਇਨ੍ਹਾਂ ਐਪਸ ਦਾ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਨੂੰ ਹਾਲੇ ਬਲਾਕ ਨਹੀਂ ਕੀਤਾ ਗਿਆ ਪਰ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਕੀਤਾ ਜਾ ਸਕਦਾ ਹੈ। ਵੇਖੋ ਵ੍ਹੱਟਸਐਪ ਵੱਲੋਂ ਦੱਸੀਆਂ ਤੀਜੀ ਪਾਰਟੀਆਂ ਦੀਆਂ ਇਹ ਸਾਰੀਆਂ ਐਪਸ।
12
ਚੰਡੀਗੜ੍ਹ: ਵ੍ਹੱਟਸਐਪ ਨੇ ਐਲਾਨ ਕੀਤਾ ਹੈ ਕਿ ਉਹ ਤੀਜੀ ਪਾਰਟੀ ਦੀ ਵ੍ਹੱਟਸਐਪ ਐਪ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਆਪਣੇ ਪਲੇਟਫਾਰਮ ਤੋਂ ਹਮੇਸ਼ਾ ਲਈ ਬੈਨ ਕਰ ਦਏਗਾ। ਵ੍ਹੱਟਸਐਪ ਮੁਤਾਬਕ ਇਹ ਅਨਆਫੀਸ਼ਿਅਲ ਐਪਸ ਹਨ ਜੋ ਵ੍ਹੱਟਸਐਪ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੀਆਂ ਹਨ।