ਭਾਰਤ ‘ਚ ਸ਼ਿਓਮੀ ਨੋਟ 7 ਪ੍ਰੋ ਦਾ ਧਮਾਕਾ, ਫੀਚਰ ਉਡਾ ਦੇਣਗੇ ਹੋਸ਼
Download ABP Live App and Watch All Latest Videos
View In Appਫੋਨ ਦਾ ਫਰੰਟ ਕੈਮਰਾ ਵੀ 13 ਮੈਗਾਪਿਕਸਲ ਦਾ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ‘ਚ 4000ਐਮਏਐਚ ਦੀ ਬੈਟਰੀ ਹੈ।
ਇਸ ਫੋਨ ਦਾ ਡਿਊਲ ਕੈਮਰਾ ਸੇਟਅੱਪ 48 ਮੈਗਾਪਿਕਸਲ ਦਾ ਹੈ ਜਿਸ ‘ਚ ਦੋ ਸੈਂਸਰ ਲੱਗੇ ਹਨ। ਫੋਨ ‘ਚ ਰਿਅਰ ਕੈਮਰਾ ਹੈ ਜਿਸ ਦੀ ਮਦਦ ਨਾਲ 4K ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਰੇਡਮੀ ਨੋਟ 7 ਦ ਸੇਲ 6 ਮਾਰਚ ਤੋਂ ਸ਼ੁਰੂ ਹੋ ਜਾਵੇਗੀ। ਇਸ ਦੀ ਕੀਮਤ 9,999 ਰੁਪਏ ਤੈਅ ਕੀਤੀ ਗਈ ਹੈ।
ਕੰਪਨੀ ਦੇ ਨੈੱਟਵਰਕ ਸੇਵਾ ਕੰਪਨੀ ਏਅਰਟੈੱਲ ਨਾਲ ਵੀ ਸਮਝੌਤਾ ਕੀਤਾ ਹੈ। ਇਸ ਤਹਿਤ ਗਾਹਕਾਂ ਨੂੰ 1120ਜੀਬੀ ਤਕ 4ਜੀਬੀ ਡੇਟਾ ਦਿੱਤਾ ਜਾਵੇਗਾ।
ਸ਼ਿਓਮੀ ਮੁਤਾਬਕ ਇਹ ਫੋਨ ਵਿਕਰੀ ਦੇ ਲਈ Mi.com, ਫਲੀਪਕਾਰਟ ਤੇ ਐਮਆਈ ਹੋਮ ਸਟੋਰ ‘ਤੇ ਉਪਲਬਧ ਹੋਵੇਗਾ।
ਇਹ ਫੋਨ ਤਿੰਨ ਰੰਗਾਂ ਨੈਪਚਿਊਨ ਬਲੂ, ਨੇਬੁਲਾ ਰੈੱਡ ਤੇ ਸਪੇਸ ਬਲਕ ‘ਚ ਮਿਲਦਾ ਹੈ।
ਫੋਨ ਦੇ ਦੂਜੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ ਜਿਸ ‘ਚ 6ਜੀਬੀ ਰੈਮ ਤੇ 128ਜੀਬੀ ਇੰਟਰਨਲ ਸਪੇਸ ਹੈ। ਯੂਜ਼ਰਸ ਇਸ ਫੋਨ ਨੂੰ 13 ਮਾਰਚ ਤੋਂ ਖਰੀਦ ਸਕਣਗੇ।
ਰੇਡਮੀ ਨੋਟ ਤੇ ਨੋਟ 7 ਦੀਆਂ ਸ਼ੁਰੂਆਤੀ ਕੀਮਤਾਂ ਦੀ ਗੱਲ ਕਰੀਏ ਤਾਂ 7 ਪ੍ਰੋ ਸ਼ੁਰੂਆਤ ਵਿੱਚ 13,999 ਰੁਪਏ ‘ਚ ਮਿਲੇਗਾ ਜਿਸ ‘ਚ 4ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਪੇਸ ਹੈ।
ਨਵੀਂ ਦਿੱਲੀ ‘ਚ ਸਮਾਗਮ ਦੌਰਾਨ ਫੋਨ ਨੂੰ ਪੇਸ਼ ਕੀਤਾ ਗਿਆ। ਰੇਡਮੀ ਨੋਟ 7 ਪ੍ਰੋ ਦੇ ਨਾਲ ਹੀ ਕੰਪਨੀ ਰੇਡਮੀ ਨੋਟ 7 ਵੀ ਅੱਜ ਹੀ ਲੌਂਚ ਕੀਤਾ ਜਾ ਰਿਹਾ ਹੈ।
- - - - - - - - - Advertisement - - - - - - - - -