Year Ender 2017: ਇਸ ਸਾਲ ਦੇ ਉਹ ਫੋਨ ਜਿਨ੍ਹਾਂ ਦੀ ਕੀਮਤ ਹੈ 10,000 ਤੋਂ ਵੀ ਘੱਟ.
Xiaomi Redmi Y1(8,999): ਰੈਡਮੀ Y1 ਦੀ ਗੱਲ ਕਰੀਏ ਤਾਂ ਇਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸਦੀ ਰੈਜ਼ੀਲਿਊਸ਼ਨ 720x1280 ਪਿਕਸਲ ਰੱਖੀ ਗਈ ਹੈ.ਇਸ ਵਿੱਚ ਆਕਟਾਕੋਰ ਕਵਾਲਕਾੱਮ ਸਨੈਪ ਡਰੈਗਨ 435 ਅਤੇ 3 ਜੀਬੀ ਰੈਮ ਦਿੱਤੀ ਗਈ ਹੈ. 16 ਮੇਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ ਜੋ f/2.0 ਅਪਰਚਰ ਦੇ ਨਾਲ ਆਉਂਦਾ ਹੈ. ਇਸਦੇ ਨਾਲ ਹੀ f/2.2 ਵਾਲਾ 13 ਮੇਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ.
Download ABP Live App and Watch All Latest Videos
View In AppLenovo K6 Power(9,590): ਸਭਤੋਂ ਵੱਡੀ ਖਾਸੀਅਤ ਇਸਦੀ 4,000mAh ਬੈਟਰੀ ਹੈ. 5 ਇੰਚ ਦੀ ਫੁੱਲ HD ਸਕਰੀਨ ਹੋਵੇਗੀ। ਇਸ ਵਿੱਚ ਅਕਟਾਕੋਰ ਸਨੈਪ ਡਰੈਗਨ 430 ਪ੍ਰੋਸੈਸਰ ਅਤੇ 3 ਜੀਬੀ ਰੈਮ ਹੈ. ਫ਼ੋਟੋਗਰਾਫੀ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾ ਪਿਕਸਲ ਦਾ ਰਿਅਰ ਕੈਮਰਾ ਤੇ 8 ਮੇਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ।
Micromax Canvas Infinity (9,999): ਕੈਨਵਸ ਇਨਫਿਨਿਟੀ ਵਿੱਚ 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ. ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਵਾਲਕਾੱਮ ਸਨੈਪ ਡਰੈਗਨ 425 ਚਿਪਸੈਟ ਅਤੇ 3 ਜੀਬੀ ਦੀ ਰੈਮ ਦਿੱਤੀ ਗਈ ਹੈ.ਇਸ ਵਿੱਚ 16 ਮੇਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ. ਇਸਤੋਂ ਇਲਾਵਾ 13 ਮੇਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ.2,900mAh ਦੀ ਬੈਟਰੀ ਦਿੱਤੀ ਗਈ ਹੈ.
Redmi Note 4(9,999) : ਸ਼ਿਓਮੀ ਦਾ ਨੋਟ 4 ਸਮਾਰਟਫੋਨ ਕੰਪਨੀ ਦਾ ਸਾਲ 2017 ਦਾ ਸਭਤੋਂ ਸਕਸੈੱਸਫੁੱਲ ਸਮਾਰਟਫੋਨ ਹੈ. ਰੈਡਮੀ ਨੋਟ 4 ਵਿੱਚ 3 ਜੀਬੀ ਰੈਮ ਅਤੇ 32 ਜੀਬੀ ਮੈਮੋਰੀ ਦਿੱਤੀ ਗਈ ਹੈ.ਰੈਡਮੀ ਨੋਟ 4 ਵਿੱਚ 5.5 ਇੰਚ ਦਾ ਫੁੱਲ ਐਚਡੀ ਡਿਸਪਲੇ ਅਤੇ ਕਵਾਰਡਕੋਰ ਸਨੈਪ ਡਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ. ਇਸ ਵਿੱਚ 4100mAh ਦੀ ਬੈਟਰੀ ਹੈ. 3 ਮੇਗਾਪਿਕਸਲ ਦਾ ਰਿਅਰ ਅਤੇ 5 ਮੇਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ.
Redmi 5A (4,999): ਰੈਡਮੀ 5A ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ. ਇਸ ਸਮਾਰਟਫੋਨ ਵਿੱਚ 64 ਬਿੱਟ ਕਵਾਰਡਕੋਰ ਸਨੈਪ ਡਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ. ਨਾਲ ਹੀ ਇਹ 2 ਜੀਬੀ ਰੈਮ ਦੇ ਨਾਲ ਆਉਂਦਾ ਹੈ. ਇਸ ਵਿੱਚ 13 ਮੇਗਾਪਕਿਸਲ ਦਾ ਰਿਅਰ ਕੈਮਰਾ ਅਤੇ 5 ਮੇਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ. 3000mAh ਦੀ ਬੈਟਰੀ ਦਿੱਤੀ ਗਈ ਹੈ.
ਸਾਲ 2017 ਖ਼ਤਮ ਹੋਣ ਵਾਲਾ ਹੈ,ਇੰਝ ਤਾਂ ਇਸ ਸਾਲ ਕਈ ਸਮਾਰਟਫੋਨ ਲਾਂਚ ਹੋਏ ਪਰ ਕੁਝ ਸਮਾਰਟਫੋਨ ਨੇ ਸਪੈਸਸੀਫਿਕੇਸ਼ਨ,ਫੀਚਰਸ ਅਤੇ ਕੀਮਤ ਦੇ ਮਾਮਲੇ ਚ' ਗ੍ਰਾਹਕਾਂ ਦਾ ਦਿਲ ਜਿੱਤਿਆ। ਤੁਹਾਨੂੰ ਸਾਲ 2017 ਦੇ ਅਜਿਹੇ ਸਮਾਰਟਫੋਨ ਦੇ ਬਾਰੇ ਦੱਸ ਰਹੇ ਹਾਂ ਜੋ 10 ਹਾਜ਼ਰ ਦੀ ਕੀਮਤ ਵਿੱਚ ਸਾਲ ਦੇ ਸਭ ਤੋਂ ਬਿਹਤਰੀਨ ਸਮਾਰਟਫੋਨ ਸਾਬਿਤ ਹੋਏ.
Yu Yureka Black(8,999): ਇਸ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ. ਜਿਸਦੀ ਰੈਜ਼ੀਉਲੇਸ਼ਨ 1080×1920 ਪਿਕਸਲ ਹੈ. ਔਕਟਾਕੋਰ ਕਵਾਲਕਾੱਮ ਸਨੈਪ ਡਰੈਗਨ 430 ਪ੍ਰੋਸੈਸਰ ਦੇ ਨਾਲ 4 ਜੀਬੀ ਦੀ ਰੈਮ ਦਿੱਤੀ ਗਈ ਹੈ. 13 ਮੇਗਾਪਕਿਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਵਿੱਚ 8 ਮੇਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ. ਬੈਟਰੀ 3,000mAh ਹੈ.
- - - - - - - - - Advertisement - - - - - - - - -