ਵ੍ਹੱਟਸਐਪ 'ਤੇ ਗਰੁੱਪ ਐਡਮਿਨ ਨੂੰ ਇੰਝ ਕਰੋ ਡਿਲੀਟ..!
ਵਾਈਸ ਕਾਲ ਦੇ ਦੌਰਾਨ ਵੀਡੀਓ ਚੈਟ ਸਵਿੱਚ ਬਟਨ ਮਿਲੇਗਾ, ਜੇਕਰ ਯੂਜ਼ਰ ਇਸ ਨੂੰ ਪ੍ਰੈਸ ਕਰਦਾ ਹੈ ਤਾਂ ਵਾਈਸ ਕਾਲ ਤੇ ਮੌਜੂਦ ਦੂਜੇ ਸ਼ਖਸ ਨੂੰ ਰਿਕੁਐਸਟ ਜਾਵੇਗੀ। ਜੇਕਰ ਉਹ ਯੂਜ਼ਰ ਬੇਨਤੀ ਪ੍ਰਵਾਨ ਕਰਦਾ ਹੈ ਤਾਂ ਉਹ ਚੱਲਦੀ ਵਾਈਸ ਕਾਲ ਵੀਡੀਓ ਕਾਲ ਵਿੱਚ ਤਬਦੀਲ ਹੋ ਜਾਵੇਗੀ।
ਇਸ ਦੇ ਲਈ ਗਰੁੱਪ ਚੈਟ ਵਿੱਚ ਜਾ ਕੇ ਸੱਜੇ ਪਾਸੇ ਉੱਪਰ ਦਿਖ ਰਹੇ ਤਿੰਨ ਡਾੱਟ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਗਰੁੱਪ ਇਨਫੋ ਸੈਕਸ਼ਨ ਵਿੱਚ ਜਾਓ, ਗਰੁੱਪ ਇਨਫੋ ਵਿੱਚ ਤੁਹਾਨੂੰ ਕਿਸੇ ਐਡਮਿਨ ਨੂੰ ਬਿਨਾ ਗਰੁੱਪ ਤੋਂ ਕੱਢਿਆਂ ਇੱਕ ਐਡਮਿਨ ਦੇ ਤੌਰ 'ਤੇ ਡਿਸਮਿੱਸ ਕਾਰਨ ਦਾ ਵਿਕਲਪ ਦਿਖੇਗਾ।
ਇਸ ਤੋਂ ਬਾਅਦ ਉਸ ਨੂੰ ਗਰੁੱਪ ਵਿੱਚ ਬਣਾਏ ਰੱਖਣ ਲਈ ਦੁਬਾਰਾ ਗਰੁੱਪ ਨਾਲ ਜੋੜਨਾ ਪੈਂਦਾ ਹੈ। ਪਰ ਇਸ ਨਵੇਂ ਫ਼ੀਚਰ ਵਿੱਚ ਬਿਨਾ ਗਰੁੱਪ ਤੋਂ ਕੱਢਿਆਂ ਐਡਮਿਨ ਤੋਂ ਡਿਸਮਿੱਸ ਕੀਤਾ ਜਾ ਸਕਦਾ ਹੈ।
ਇਸ ਨਵੇਂ ਫ਼ੀਚਰ ਦੇ ਤਹਿਤ ਹੁਣ ਇੱਕ ਗਰੁੱਪ ਐਡਮਿਨ ਦੂਜੇ ਗਰੁੱਪ ਐਡਮਿਨ ਨੂੰ ਬਿਨਾ ਗਰੁੱਪ ਤੋਂ ਕੱਢਿਆਂ ਇੱਕ ਐਡਮਿਨ ਦੇ ਤੌਰ 'ਤੇ ਹਟਾ ਸਕਦਾ ਹੈ। ਹੁਣ ਤੱਕ ਜੇਕਰ ਕਿਸੇ ਐਡਮਿਨ ਨੂੰ ਐਡਮਿਨ ਦੇ ਤੌਰ 'ਤੇ ਹਟਾਉਣਾ ਹੋਵੇ ਤਾਂ ਇਸ ਭਾਗੀਦਾਰ ਨੂੰ ਗਰੁੱਪ ਵਿੱਚੋਂ ਹੀ ਹਟਾਉਣਾ ਪੈਂਦਾ ਹੈ।
ਐਪ ਨਾਲ ਜੁੜੀ ਅਪਡੇਟ ਦੇਣ ਵਾਲੇ ਟਵਿੱਟਰ ਹੈਂਡਲ WABetaInfo ਮੁਤਾਬਕ ਆਈ.ਓ.ਐੱਸ ਤੇ ਐਂਡਰਾਇਡ V2.18.12 ਬੀਟਾ ਵਰਜ਼ਨ ਵਿੱਚ ਇਸ ਫ਼ੀਚਰ ਨੂੰ ਵੇਖਿਆ ਗਿਆ ਹੈ।
ਗਰੁੱਪ ਚੈਟ ਲਈ ਵੱਟਸਐਪ ਇੱਕ ਨਵੇਂ ਫ਼ੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਨਵੇਂ ਫ਼ੀਚਰ ਵਿੱਚ ਇੱਕ ਗਰੁੱਪ ਐਡਮਿਨ ਚਾਹਵੇ ਤਾਂ ਦੂਜੇ ਗਰੁੱਪ ਐਡਮਿਨ ਨੂੰ ਡਿਸਮਿੱਸ ਮਤਲਬ ਡਿਲੀਟ ਕਰ ਸਕਦਾ ਹੈ।
ਇੰਸਟੈਂਟ ਮੈਸੇਜਿੰਗ ਐਪ ਵ੍ਹੱਟਸਐਪ ਇੱਕ ਵਾਰ ਫਿਰ ਆਪਣੇ ਯੂਜ਼ਰਸ ਦੇ ਲਈ ਨਵਾਂ ਫ਼ੀਚਰ ਲੈ ਕੇ ਆਇਆ ਹੈ। ਹੁਣ ਵ੍ਹੱਟਸਐਪ 'ਤੇ ਗਰੁੱਪ ਐਡਮਿਨ ਨੂੰ ਹੋਰ ਵੀ ਤਾਕਤਵਰ ਬਣਾਇਆ ਜਾ ਰਿਹਾ ਹੈ।