ਵਜ਼ਨ ਘਟਾਉਣਾ ਤਾਂ ਕਦੇ ਨਾ ਪੀਓ ਇਹ ਸੱਤ ਡ੍ਰਿੰਕਜ਼
1. ਮਲਾਈ ਵਾਲੀ ਲੱਸੀ: ਲੱਸੀ ‘ਚ ਮੌਜੂਦ ਮਲਾਈ ਤੇ ਸ਼ੱਕਰ ਫੈਟ ਦੀ ਮਾਤਰਾ ਨੂੰ ਵਧਾਉਂਦੇ ਹਨ। ਇਸ ਨੂੰ ਪੀਣ ਨਾਲ ਵਜ਼ਨ ਵਧੇਗਾ।
Download ABP Live App and Watch All Latest Videos
View In App6. ਔਰੇਂਜ ਜੂਸ: ਇਸ ‘ਚ ਫਾਈਬਰ ਦੀ ਮਾਤਰਾ ਘੱਟ ਤੇ ਕੈਲਰੀ ਵੱਧ ਹੁੰਦੀ ਹੈ। ਇਸ ਨੂੰ ਪੀਣ ਨਾਲ ਵਜ਼ਨ ਘੱਟ ਨਹੀਂ ਹੁੰਦਾ ਹੈ।
7. ਸਮੂਦੀ: ਇੱਕ ਗਲਾਸ ਫਲਾਂ ਨਾਲ ਬਣੀ ਸਮੂਦੀ ‘ਚ 260 ਕੈਲਰੀ ਹੁੰਦੀ ਹੈ। ਇਸ ਨੂੰ ਪੀਣ ਨਾਲ ਵਜ਼ਨ ਵਧਦਾ ਹੈ।
2. ਕੌਫੀ: ਇਸ ‘ਚ ਮੌਜੂਦ ਕੈਫੀਨ ਤੇ ਸ਼ੱਕਰ ਨਾਲ ਕੈਲਰੀ ਦੀ ਮਾਤਰਾ ਵਧਦੀ ਹੈ। ਇੱਕ ਕੱਪ ਕਾਫੀ ‘ਚ 200 ਕੈਲਰੀ ਜਾਂ ਇਸ ਤੋਂ ਜ਼ਿਆਦਾ ਹੋ ਸਕਦੀ ਹੈ।
3. ਚਾਕਲੇਟ ਮਿਲਕ: ਇਸ ਦੇ ਇੱਕ ਗਲਾਸ ‘ਚ 200 ਤੋਂ 250 ਕੈਲਰੀ ਹੁੰਦੀ ਹੈ। ਦੁੱਧ ‘ਚ ਚਾਕਲੇਟ ਤੇ ਸ਼ੱਕਰ ਪਾਉਣ ਨਾਲ ਕੈਲਰੀ ਦੀ ਮਾਤਰਾ ਵਧ ਜਾਂਦੀ ਹੈ।
5. ਬਨਾਨਾ ਸ਼ੇਕ: ਇਸ ਦੇ ਇੱਕ ਗਲਾਸ ‘ਚ ਕੈਲਰੀ ਦੀ ਮਾਤਰਾ 100 ਜਾਂ ਇਸ ਤੋਂ ਵੱਧ ਹੁੰਦੀ ਹੈ। ਇਸ ਨੂੰ ਪੀਣ ਨਾਲ ਵਜ਼ਨ ਵਧਦਾ ਹੈ।
4. ਮੱਝ ਦੀ ਦੁੱਧ: ਇੱਕ ਕੱਪ ਮੱਝ ਦੇ ਦੁੱਧ ‘ਚ 285 ਕੈਲਰੀ ਹੁੰਦੀ ਹੈ। ਇਸ ‘ਚ ਮੌਜੂਦ ਫੈਟ ਵਜ਼ਨ ਵਧਾਉਂਦਾ ਹੈ।
- - - - - - - - - Advertisement - - - - - - - - -