✕
  • ਹੋਮ

ਬਹੁਤੇ ਲੋਕ ਨਹੀਂ ਜਾਣਦੇ ਛੋਟੇ ਕੇਲਿਆਂ ਦੇ ਫਾਇਦੇ

ਏਬੀਪੀ ਸਾਂਝਾ   |  25 Apr 2018 02:25 PM (IST)
ਬਹੁਤੇ ਲੋਕ ਨਹੀਂ ਜਾਣਦੇ ਛੋਟੇ ਕੇਲਿਆਂ ਦੇ ਫਾਇਦੇ
1

ਇਹ ਸਭ ਖੋਜ ਦੇ ਦਾਅਵੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।

2

ਇਹ ਵਿਟਾਮਿਨ ਸੀ ਭਰਪੂਰ ਹੁੰਦੇ ਹਨ। ਇਸ ਵਿੱਚ ਕਾਰਬੋਹਾਈਡਰੇਟਸ ਵੀ ਕਾਫ਼ੀ ਮਾਤਰਾ ’ਚ ਹੁੰਦੇ ਹਨ।

3

ਨਿਊਟ੍ਰੀਸ਼ਨਿਸਟ ਡਾ. ਰੂਪਾਲੀ ਦੱਤਾ ਦਾ ਕਹਿਣਾ ਹੈ ਕਿ ਬੇਸ਼ੱਕ ਇਲਾਇਚੀ ਕੇਲਾ ਆਕਾਰ ਵਿੱਚ ਛੋਟਾ ਹੁੰਦਾ ਹੈ ਪਰ ਇਸ ਵਿੱਚ ਤੱਤ ਆਮ ਕੇਲੇ ਜਿੰਨੇ ਹੀ ਹੁੰਦੇ ਹਨ। ਆਕਾਰ ਛੋਟਾ ਹੋਣ ਕਾਰਨ ਇਸ ਵਿੱਚ ਕੈਲੇਰੀਜ਼ ਘੱਟ ਹੁੰਦੀਆਂ ਹਨ।

4

ਇਹ ਆਮ ਕੇਲਿਆ ਨਾਲੋਂ ਜ਼ਿਆਦਾ ਮਿੱਠੇ ਤੇ ਮਹਿੰਗੇ ਹੁੰਦੇ ਹਨ।

5

ਮੁੰਬਈ ਵਿੱਚ ਇਹ ਇਲਾਇਚੀ ਕੇਲਾ, ਬਿਹਾਰ ਵਿੱਚ ਚਿਨੀਆ ਤੇ ਬੰਗਲੁਰੂ ਵਿੱਚ ਯੋਲਾਕੀ ਕੇਲੇ ਦੇ ਨਾਮ ਨਾਲ ਜਾਣੇ ਜਾਂਦੇ ਹਨ।

6

ਇਹ ਦੇਸੀ ਕੇਲੇ ਹੁੰਦੇ ਹਨ। ਇਨ੍ਹਾਂ ਨੂੰ ਇਲਾਇਚੀ ਕੇਲਾ ਵੀ ਕਿਹਾ ਜਾਂਦਾ ਹੈ।

7

ਕੀ ਤੁਸੀਂ ਬਜ਼ਾਰੋਂ ਨਿਕਦਿਆਂ ਛੋਟੇ-ਛੋਟੇ ਕੇਲਿਆਂ ’ਤੇ ਕਦੀ ਗ਼ੌਰ ਕੀਤਾ ਹੈ।

8

ਕੇਲੇ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਦੀ ਊਰਜਾ ਬਰਕਰਾਰ ਰੱਖਦਾ ਹੈ।

9

ਕੇਲਾ ਖਾਣ ਨਾਲ ਵਧ ਰਹੀ ਭੁੱਖ ਰੋਕੀ ਜਾ ਸਕਦੀ ਹੈ। ਸਿਹਤ ਲਈ ਕੇਲਾ ਬਹੁਤ ਹੀ ਫ਼ਾਇਦੇਮੰਦ ਹੈ।

10

ਕੇਲੇ ਆਮ ਤੌਰ ’ਤੇ ਹਰ ਜਗ੍ਹਾ ਤੋਂ ਮਿਲ ਜਾਂਦੇ ਹਨ ਤੇ ਇਨ੍ਹਾਂ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ।

  • ਹੋਮ
  • ਸਿਹਤ
  • ਬਹੁਤੇ ਲੋਕ ਨਹੀਂ ਜਾਣਦੇ ਛੋਟੇ ਕੇਲਿਆਂ ਦੇ ਫਾਇਦੇ
About us | Advertisement| Privacy policy
© Copyright@2026.ABP Network Private Limited. All rights reserved.