ਵੱਡੀਆਂ ਗੋਗੜਾਂ ਵਾਲਿਆਂ ਲਈ ਖੁਸ਼ਖਬਰੀ !
ਏਬੀਪੀ ਸਾਂਝਾ | 13 Jun 2018 01:17 PM (IST)
1
ਨਾਰਥਵੈਸਟ ਯੂਨੀਵਰਸਿਟੀ ਦੇ ਮੁੱਖ ਲੇਖਕ ਡਾ. ਮੁਰਾਦ ਆਲਮ ਮੁਤਾਬਕ ਜੋ ਲੋਕ ਕੁਦਰਤੀ ਤਰੀਕੇ ਨਾਲ ਚਰਬੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸੁਰੱਖਿਅਤ ਤੇ ਸਸਤਾ ਇਲਾਜ ਹੈ।
2
ਕਾਰਬਨ ਥੈਰੇਪੀ ਜ਼ਰੀਏ ਪੇਟ ’ਚ ਮੌਜੂਦ ਚਰਬੀ ਦੇ ਸੈੱਲ ਖ਼ਤਮ ਹੋਣ ਲੱਗ ਜਾਂਦੇ ਹਨ।
3
ਕਾਰਬਨ ਥੈਰੇਪੀ ਦੀ ਮਦਦ ਨਾਲ ਪੇਟ ’ਤੇ ਜਮ੍ਹਾ ਹੋਣ ਵਾਲੀ ਚਰਬੀ ਨੂੰ ਕਾਬੂ ਕੀਤਾ ਜਾ ਸਕਦਾ ਹੈ।
4
ਦਰਅਸਲ, ਖੋਜ ਵਿੱਚ ਖ਼ੁਲਾਸਾ ਹੋਇਆ ਹੈ ਕਿ ਕਾਰਬਨ ਡਾਈਆਕਸਾਈਡ ਦੇ ਟੀਕੇ ਦੀ ਮਦਦ ਨਾਲ ਐਬਡੋਮਨ (ਪੇਟ) ਦੀ ਚਰਬੀ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।
5
ਹਾਲ ਹੀ ਵਿੱਚ ਹੋਈ ਖੋਜ ਵਿੱਚ ਢਿੱਡ ਤੋਂ ਲੈ ਕੇ ਚੂਲਿਆਂ ਤਕ ਜੰਮੀ ਚਰਬੀ ਘੱਟ ਕਰਨ ਦੇ ਆਸਾਨ ਤਰੀਕਿਆਂ ਬਾਰੇ ਪਤਾ ਲੱਗਾ ਹੈ।
6
ਇਹ ਤੱਥ ਖੋਜ ਦੇ ਆਧਾਰ ’ਤੇ ਹੈ। 'ABP ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਉ।
= 6">