✕
  • ਹੋਮ

ਅੰਬ ਦੇ ਸ਼ੌਕੀਨਾਂ ਲਈ ਇਹ ਜਾਣਨਾ ਜ਼ਰੂਰੀ !

ਏਬੀਪੀ ਸਾਂਝਾ   |  13 Jun 2018 12:29 PM (IST)
ਅੰਬ ਦੇ ਸ਼ੌਕੀਨਾਂ ਲਈ ਇਹ ਜਾਣਨਾ ਜ਼ਰੂਰੀ !
1

ਇਹ ਤੱਥ ਖੋਜ ਦੇ ਆਧਾਰ ’ਤੇ ਹੈ। 'ABP ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਉ।

2

ਇਹ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਹਰ ਦਿਨ ਇੱਕ ਅੰਬ ਖਾਣ ਨਾਲ ਪਾਚਨ ਪ੍ਰਣਾਲੀ ਸਹੀ ਰਹਿੰਦੀ ਹੈ ਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

3

ਅੰਬ ਵਿੱਚ ਫਾਈਬਰ ਤੇ ਜ਼ਰੂਰੀ ਤੱਤ ਵਜੋਂ ਪੌਲੀਫਿਨੋਲਜ਼ ਹੁੰਦੇ ਹਨ ਜੋ ਪਾਚਕ ਦਾ ਕੰਮ ਕਰਦੇ ਹਨ।

4

ਰੋਜ਼ ਇੱਕ ਅੰਬ ਖਾਣ ਨਾਲ ਤੁਹਾਡਾ ਸ਼ੂਗਰ ਲੈਵਲ ਠੀਕ ਰਹੇਗਾ ਤੇ ਗੈਸ ਵਰਗੀ ਸਮੱਸਿਆ ਤੋਂ ਨਿਜਾਤ ਮਿਲੇਗੀ।

5

ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਸ ਫਲ਼ ਨੂੰ ਖਾਣ ਨਾਲ ਕੀ ਫਾਇਦਾ ਹੋਏਗਾ।

6

ਗਰਮੀ ਦੇ ਮੌਸਮ ਵਿੱਚ ਅੰਬ ਤੇ ਲੀਚੀਆਂ ਵਰਗੇ ਫਲ਼ਾਂ ਦਾ ਸੀਜ਼ਨ ਹੁੰਦਾ ਹੈ।

7

ਫਲ਼ ਖਾਣਾ ਹਮੇਸ਼ਾ ਸਿਹਤ ਲਈ ਫਾਇਦੇਮੰਦ ਹੀ ਰਿਹਾ ਹੈ ਪਰ ਫਲ਼ਾਂ ਦਾ ਸੇਵਨ ਸਹੀ ਮਾਤਰਾ ਵਿੱਚ ਕਰਨਾ ਬਹੁਤ ਜ਼ਰੂਰੀ ਹੈ।

  • ਹੋਮ
  • ਸਿਹਤ
  • ਅੰਬ ਦੇ ਸ਼ੌਕੀਨਾਂ ਲਈ ਇਹ ਜਾਣਨਾ ਜ਼ਰੂਰੀ !
About us | Advertisement| Privacy policy
© Copyright@2026.ABP Network Private Limited. All rights reserved.