ਤਾਕਤਵਰ ਬਣਨਾ ਤਾਂ ਰੋਜ਼ਾਨਾ ਗਰਮ ਪਾਣੀ ਨਾਲ ਖਾਓ ਇਹ ਚੀਜ਼ਾਂ
ਰੋਜ਼ਾਨਾ ਖਾਣੇ ਵਿੱਚ ਇਨ੍ਹਾਂ ਦਾ ਇਸਤੇਮਾਲ ਕਰਨ ਨਾਲ ਤਣਾਓ ਤੋਂ ਵੀ ਬਚਿਆ ਜਾ ਸਕਦਾ ਹੈ।
ਗੁੜ ਕਾਰਬੋਹਾਈਡਰੇਟਸ ਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਆਮ ਚੀਨੀ ਦੇ ਮੁਕਾਬਲੇ ਕੈਲਰੀ ਵੀ ਘੱਟ ਹੁੰਦੀ ਹੈ।
ਗੁੜ ਕਾਰਬੋਹਾਈਡਰੇਟਸ ਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਆਮ ਚੀਨੀ ਦੇ ਮੁਕਾਬਲੇ ਕੈਲਰੀ ਵੀ ਘੱਟ ਹੁੰਦੀ ਹੈ।
ਇਸ ਮਿਸ਼ਰਣ ਨਾਲ ਤੁਲਸੀ ਦੇ ਪੱਤੇ ਤੇ ਅਦਰਕ ਵੀ ਮਿਲਾ ਲਿਆ ਜਾਏ ਤਾਂ ਇਸ ਦਾ ਸਵਾਦ ਵਧ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਹ ਹੋਰ ਪੌਸ਼ਟਿਕ ਬਣ ਜਾਂਦਾ ਹੈ।
ਇਨ੍ਹਾਂ ਦੋਵਾਂ ਚੀਜ਼ਾਂ ਦੇ ਪਾਊਡਰ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਤੁਸੀਂ ਕੁਝ ਹੀ ਸਮੇਂ ਵਿੱਚ ਆਪਣੇ-ਆਪ ਨੂੰ ਮਜ਼ਬੂਤ ਮਹਿਸੂਸ ਕਰੋਗੇ। ਇਸ ਨੂੰ ਗੁੜ ਦੀ ਚਾਹ ਵੀ ਕਿਹਾ ਜਾ ਸਕਦਾ ਹੈ।
ਇਹ ਦੋਵੇਂ ਪਾਚਣ ਪ੍ਰਣਾਲੀ ਠੀਕ ਕਰਨ ਵਿੱਚ ਮਦਦ ਕਰਦੇ ਹਨ ਤੇ ਮੈਟਾਬੋਲੀਜ਼ਮ ਰੇਟ ਵਧਾਉਣ ਵਿੱਚ ਵੀ ਮਦਦ ਕਰਦੇ ਹਨ।
ਗੁੜ ਤੇ ਇਲਾਇਚੀ ਨੂੰ ਗਰਮ ਪਾਣੀ ਨਾਲ ਮਿਲਾ ਕੇ ਲੈਣ ਨਾਲ ਤੁਸੀਂ ਤੰਦਰੁਸਤ ਹੋ ਸਕਦੇ ਹੋ।
ਰੋਜ਼ਾਨਾਂ ਸਵੇਰੇ ਗਰਮ ਪਾਣੀ ਨਾਲ ਅੱਗੇ ਦੱਸੀਆਂ ਚੀਜ਼ਾਂ ਖਾਣ ਨਾਲ ਨਾ ਸਿਰਫ ਤੁਹਾਡੀ ਸਿਹਤ ਸੁਧਰੇਗੀ ਬਲਕਿ ਤੁਸੀਂ ਤਾਕਤਵਰ ਵੀ ਬਣ ਜਾਓਗੇ।
ਤਾਕਤਵਰ ਬਣਨ ਲਈ ਅਕਸਰ ਲੋਕ ਜਿਮ ਜਾਣ ਦੇ ਨਾਲ-ਨਾਲ ਬਹੁਤ ਸਾਰੇ ਸਪਲੀਮੈਂਟਸ ਵੀ ਖਾਂਦੇ ਹਨ।
ਇਹ ਤੱਥ ਖੋਜ ਦੇ ਆਧਾਰ ’ਤੇ ਹਨ। ABP ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।