✕
  • ਹੋਮ

ਕੌਫ਼ੀ ਨਾਲ ਇੰਝ ਦੂਰ ਕਰੋ ਪ੍ਰੋਟੀਨ ਦੀ ਕਮੀ ਦੂਰ

ਏਬੀਪੀ ਸਾਂਝਾ   |  17 Oct 2018 08:25 PM (IST)
ਕੌਫ਼ੀ ਨਾਲ ਇੰਝ ਦੂਰ ਕਰੋ ਪ੍ਰੋਟੀਨ ਦੀ ਕਮੀ ਦੂਰ
1

ਪੀਨਟ ਬਟਰ ਨੂੰ ਕੌਫ਼ੀ ਵਿੱਚ ਮਿਲਾ ਕੇ ਪੀਣ ਨਾਲ ਪ੍ਰੋਟੀਨ ਦੀ ਕਮੀ ਦੂਰ ਹੋ ਸਕਦੀ ਹੈ।

2

ਕੌਫ਼ੀ ਵਿੱਚ ਸੋਇਆ ਦੁੱਧ ਮਿਲਾ ਕੇ ਪੀਓ।

3

ਕੌਫ਼ੀ ਵਿੱਚ ਹਾਈ ਪ੍ਰੋਟੀਨ ਕ੍ਰੀਮ ਮਿਲਾਇਆ ਜਾ ਸਕਦਾ ਹੈ।

4

ਉੱਬਲਦੇ ਹੋਏ ਕੱਚੇ ਅੰਡੇ, ਕੌਫ਼ੀ ਤੇ ਪਾਣੀ ਮਿਲਾ ਕੇ ਤਿਆਰ ਐੱਗ ਕੌਫ਼ੀ ਤੁਹਾਡੀ ਪ੍ਰੋਟੀਨ ਦੀ ਕਮੀ ਦੂਰ ਕਰ ਸਕਦੀ ਹੈ।

5

ਕੌਫ਼ੀ ਵਿੱਚ ਬਟਰ ਮਿਲਾ ਕੇ ਪੀਓ। ਇਸ ਨਾਲ ਸਿਰਫ਼ ਤੁਸੀਂ ਪ੍ਰੋਟੀਨ ਦੀ ਕਮੀ ਦੂਰ ਕਰ ਸਕੋਂਗੇ ਬਲਕਿ ਕੌਫ਼ੀ ਨੂੰ ਵਧੇਰੇ ਸੁਆਦਲਾ ਵੀ ਬਣਾ ਸਕਦੇ ਹੋ।

6

ਜੇਕਰ ਤੁਸੀਂ ਪ੍ਰੋਟੀਨ ਦੀ ਕਮੀ ਨਾਲ ਜੂਝ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਅਤੇ ਕੌਫ਼ੀ ਇਸ ਵਿੱਚ ਸਹਾਈ ਹੋ ਸਕਦੀ ਹੈ।

7

ਬਹੁਤ ਸਾਰੇ ਲੋਕ ਕੈਫ਼ੀਨ ਦੇ ਸ਼ੌਕੀ ਹੁੰਦੇ ਹਨ ਅਤੇ ਇਸੇ ਚੱਕਰ ਵਿੱਚ ਉਹ ਵਾਰ-ਵਾਰ ਕੌਫ਼ੀ ਪੀ ਜਾਂਦੇ ਹਨ।

8

ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।

  • ਹੋਮ
  • ਸਿਹਤ
  • ਕੌਫ਼ੀ ਨਾਲ ਇੰਝ ਦੂਰ ਕਰੋ ਪ੍ਰੋਟੀਨ ਦੀ ਕਮੀ ਦੂਰ
About us | Advertisement| Privacy policy
© Copyright@2026.ABP Network Private Limited. All rights reserved.