ਮੀਟ ਤੇ ਚਿਕਨ ਖਾਣ ਵਾਲਿਆਂ ਲਈ ਬੁਰੀ ਖ਼ਬਰ !
ਏਬੀਪੀ ਸਾਂਝਾ | 07 Sep 2017 01:05 PM (IST)
1
ਨਵੀਂ ਦਿੱਲੀ: ਏਸ਼ੀਆ ਦੀ ਸਭ ਤੋਂ ਵੱਡੀ ਸਟੱਡੀ ਮੁਤਾਬਕ ਜ਼ਿਆਦਾ ਲਾਲ ਮੀਟ ਤੇ ਚਿਕਨ ਖਾਣ ਨਾਲ ਡਾਇਬਟੀਜ਼ ਦਾ ਖਤਰਾ ਵਧ ਸਕਦਾ ਹੈ। ਸ਼ਾਕਾਹਾਰੀ ਡਾਈਟ ਨੂੰ ਆਮ ਤੌਰ 'ਤੇ ਮਾਸਾਹਾਰੀ ਡਾਈਟ ਨਾਲੋਂ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਸਾਰੇ ਮੀਟ ਖਤਰੇ ਨੂੰ ਸਮਾਨ ਰੂਪ ਵਿੱਚ ਪ੍ਰਭਾਵਿਤ ਨਹੀਂ ਕਰਦੇ
2
ਰੈੱਡ ਮੀਟ ਤੇ ਚਿਕਨ ਨਾਲ ਜੁੜੇ ਡਾਇਬਟੀਜ਼ ਦਾ ਖਤਰਾ, ਫਿਸ਼ ਡਾਈਟ ਨਾਲ ਰਿਪਲੇਸ ਕਰਨ ਤੋਂ ਘੱਟ ਹੋ ਸਕਦਾ ਹੈ।
3
4
ਲਾਲ ਮੀਟ (ਰੈੱਡ ਮੀਟ) ਤੇ ਚਿਕਨ ਵਿੱਚ ਹੀਮ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਹੜੀ ਡਾਈਬਟੀਜ਼ ਦੇ ਖਤਰੇ ਨੂੰ ਵਧਾਉਂਦੀ ਹੈ।
5
ਸਿੰਗਾਪੁਰ ਵਿੱਚ ਡਿਊਕ-ਐਨ.ਯੂ.ਐਸ. ਮੈਡੀਕਲ ਸਕੂਲ ਦੇ ਖੋਜਕਾਰਾਂ ਦੀ ਸੱਟਡੀ ਵਿੱਚ ਇਹ ਪਤਾ ਚੱਲਿਆ ਹੈ ਕਿ ਰੈੱਡ ਮੀਟ ਤੇ ਚਿਕਨ ਦਾ ਸੇਵਨ ਕਰਨ ਨਾਲ ਡਾਇਬਟੀਜ਼ ਦੇ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ।