ਵਜ਼ਨ ਘਟਾਉਣਾ ਹੈ ਤਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ !
ਲੋਅ ਫੈਟ ਯੋਗਰਟ ਵਿੱਚ ਵੀ ਜ਼ਿਆਦਾ ਕੈਲੋਰੀ ਹੁੰਦੀ ਹੈ ਜੋ ਵਜ਼ਨ ਵਧਾਉਂਦੀ ਹੈ।
Download ABP Live App and Watch All Latest Videos
View In Appਫਰੂਟ ਜੂਸ ਕਿੰਨਾ ਵੀ ਹੈਲਦੀ ਹੋਵੇ ਪਰ ਇਸ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਫੈਟ ਵਧਦਾ ਹੈ।
ਬਹੁਤ ਸਾਰੇ ਅਜਿਹੇ ਫੂਡ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਭਰਮ ਰਹਿੰਦਾ ਹੈ ਕਿ ਉਹ ਵੀ ਹੈਲਦੀ ਹਨ ਤੇ ਉਨ੍ਹਾਂ 'ਚ ਫੈਟ ਨਹੀਂ। ਕੁਝ ਅਜਿਹੇ ਫੂਡ ਹਨ ਜੋ ਲੋਅ ਫੈਟ ਹੋਣ ਦੇ ਬਾਵਜੂਦ ਵਜ਼ਨ ਵਧਾਉਂਦੇ ਹਨ। ਡੀਪ ਫਰਾਈ ਆਲੂ ਚਿਪਸ ਬਾਰੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਹੈਲਦੀ ਹਨ। ਅਸਲ ਵਿੱਛ ਇਨ੍ਹਾਂ ਨਾਲ ਵਜ਼ਨ ਵਧਦਾ ਹੈ।
ਸ਼ੂਗਰ ਫ੍ਰੀ ਕੁਕੀਜ਼ ਤੇ ਕੈਂਡੀ ਵੀ ਫੈਟ ਵਧਾਉਂਦੀ ਹੈ।
ਹੋਲ ਗ੍ਰੇਨ ਵੀਟ ਬ੍ਰੈੱਡ ਵੀ ਫੈਟ ਵਧਾਉਂਦਾ ਹੈ।
ਫਰੇਕਫਾਸਟ ਸੀਰੀਅਲ ਵੀ ਫੈਟ ਵਧਾਉਂਦਾ ਹੈ।
ਮੂੰਗਫਲੀ, ਕਾਜੂ, ਬਾਦਾਮ, ਕਿਸ਼ਮਿਸ਼ ਤੇ ਇਸ ਤਰ੍ਹਾਂ ਦੇ ਡਰਾਈ ਫਰੂਟ ਮਿਲਾ ਕੇ ਖਾਣਾ ਬੇਸ਼ੱਕ ਸਿਹਤ ਲਈ ਫਾਇਦੇਮੰਦ ਹੈ ਪਰ ਇਸ ਨਾਲ ਫੈਟ ਵਧਦਾ ਹੈ।
ਬਹੁਤੀਆਂ ਖੋਜਾਂ ਇਹ ਕਹਿੰਦੀਆਂ ਹਨ ਕਿ ਡਾਈਟ ਸੋਡਾ ਨਾਲ ਵੀ ਵਜ਼ਨ ਵਧਦਾ ਹੈ।
ਗਲੂਟਨ ਲਿਖਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਯੋਕ ਫੂਡ ਨਹੀਂ ਹਨ। ਜੰਕ ਫੂਡ ਕਿਹੋ ਜਿਹਾ ਵੀ ਹੋਏ ਫੈਟ ਵਧਾਉਂਦਾ ਹੈ।
- - - - - - - - - Advertisement - - - - - - - - -