OMG! ਇੱਥੇ ਬੱਕਰੀਆਂ ਨਾਲ ਕੀਤਾ ਜਾਂਦਾ ਯੋਗਾ, ਕਾਰਨ ਜਾਣ ਕੇ ਹਰ ਬੰਦਾ ਕਰਨਾ ਚਾਹੁੰਦਾ
ਏਬੀਪੀ ਸਾਂਝਾ | 17 Jan 2017 12:00 PM (IST)
1
2
3
ਇਸ ਯੋਗ ਨੂੰ ਹੁਣ ਕੁੱਝ ਲੋਕ ਨਵੇਂ ਤਰੀਕੇ ਨਾਲ ਅਪਣਾਉਣ ਲੱਗੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ਦੇ ਇੱਕ ਹਿੱਸੇ ਵਿੱਚ ਬੱਕਰੀਆਂ ਦੇ ਨਾਲ ਯੋਗ ਕਰਨ ਦਾ ਚਲਨ ਤੇਜ਼ੀ ਨਾਲ ਵੱਧ ਰਿਹਾ ਹੈ।
4
5
6
ਤੁਸੀਂ ਵੀ ਇਸ ਫ਼ੋਟੋਆਂ ਰਾਹੀਂ ਦੇਖ ਸਕਦੇ ਹੋ। ਜਿਸ ਵਿੱਚ ਲੋਕ ਗੋਟ ਯੋਗਾ ਕਰਦੇ ਨਜ਼ਰ ਆ ਰਹੇ ਹਨ। ਇਸ ਨਵੇਂ ਯੋਗ ਸਿੱਖਣ ਲਈ ਦਾਖਲਾ ਲੈਣ ਲਈ ਕਰੀਬ 12000 ਲੋਕ ਲਾਈਨ ਵਿੱਚ ਲੱਗੇ ਹੋਏ ਹਨ।
7
8
9
10
11
ਇਸ ਨੂੰ Goat Yoga ਦਾ ਨਾਮ ਦਿੱਤਾ ਗਿਆ ਹੈ। ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਗੋਟ-ਯੋਗਾ ਅੱਜ ਲੋਕਾਂ ਵਿੱਚ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਲੋਕ ਇਸ ਨੂੰ ਸਿੱਖਣ ਦੀ ਹੋੜ ਲੱਗ ਗਈ ਹੈ।
12
13
ਚੰਡੀਗੜ੍ਹ : ਯੋਗ ਇਨਸਾਨ ਦੇ ਲਈ ਕਿੰਨਾ ਫ਼ਾਇਦੇਮੰਦ ਹੈ ਇਹ ਗੱਲ ਪੂਰੀ ਦੁਨੀਆ ਜਾਣਦੀ ਹੈ। ਯੋਗ ਦਾ ਕਰੇਜ਼ ਭਾਰਤ ਤੋਂ ਲੈ ਕੇ ਵਿਸ਼ਵ ਵਿੱਚ ਹੈ। ਹਰ ਦੇਸ਼ ਵਿੱਚ ਯੋਗ ਕਰਨ ਵਾਲਿਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ।
14
15