✕
  • ਹੋਮ

ਸਵੇਰੇ ਉੱਠਦੇ ਹੀ ਚਾਹ ਪੀਣ ਵਾਲੇ ਸਾਵਧਾਨ! ਹੋ ਸਕਦੇ ਇਹ ਚਾਰ ਖ਼ਤਰੇ

ਏਬੀਪੀ ਸਾਂਝਾ   |  14 Mar 2019 01:57 PM (IST)
1

ਇਹ ਸਭ ਰਿਸਰਚ ਦੇ ਦਾਅਵੇ ਹਨ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ‘ਤੇ ਅਮਲ ਕਰਨ ਲਈ ਡਾਕਟਰ ਦੀ ਸਲਾਹ ਜ਼ਰੂਰੀ ਹੈ।

2

ਬੈੱਡ ਟੀ ਟੀਡ ‘ਚ ਐਸਿਡ ਦਾ ਪੱਧਰ ਵਧਾ ਦਿੰਦੀ ਹੈ ਜਿਸ ਨਾਲ ਐਸੀਡੀਟੀ ਹੋਣ ਲੱਗਦੀ ਹੈ। ਪਾਚਨ ਸ਼ਕਤੀ ਵਿਗੜ ਜਾਂਦੀ ਹੈ।

3

ਬੈੱਡ ਟੀ ਪੀਣ ਨਾਲ ਲਰੀਰ ਆਈਰਨ ਨੂੰ ਔਬਜ਼ਰਬ ਨਹੀਂ ਕਰ ਪਾਉਂਦੀ ਜਿਸ ਨਾਲ ਆਈਰਨ ਦੀ ਘਾਟ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਆਈਰਨ ਦੀ ਘਾਟ ਹੈ ਜਾਂ ਅਨੀਮੀਆ ਹੈ ਤਾਂ ਬੈੱਡ ਟੀ ਬਿਲਕੁਲ ਨਾ ਲਓ।

4

ਸਵੇਰੇ ਬੈੱਡ ਟੀ ਪੀਣ ਨਾਲ ਦੰਦਾਂ ਦੀ ਸਮੱਸਿਆ ਵਧਣ ਲੱਗਦੀ ਹੈ। ਇਸ ਨਾਲ ਕੈਵੀਟੀਜ਼ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਬੈਕਟੀਰੀਆ ਵਧਣ ਨਾਲ ਮਸੂੜਿਆਂ ‘ਚ ਸੋਜ ਤੇ ਇਨ੍ਹਾਂ ਸਬੰਧੀ ਬਿਮਾਰੀਆਂ ਵਧਣ ਦਾ ਖ਼ਤਰਾ ਵੀ ਰਹਿੰਦਾ ਹੈ।

5

ਹੁਣ ਤੁਸੀਂ ਜਾਣ ਲਓ ਕਿ ਬੈੱਡ ਟੀ ਨਾਲ ਤੁਹਡੀ ਸਿਹਤ ‘ਤੇ ਕੀ ਪ੍ਰਭਾਵ ਪੈਂਦੇ ਹਨ। ਇਸ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਸਵੇਰੇ ਉੱਠਦੇ ਹੀ ਚਾਹ ਪੀਣ ਨਾਲ ਪੈਪਟਿਕ ਅਲਸਰ ਤੇ ਅਜਿਹੇ ਕਈ ਇੰਫੈਕਸ਼ਨ ਹੋਣ ਦੇ ਖ਼ਤਰੇ ਵਧ ਜਾਂਦੇ ਹਨ।

6

ਕੀ ਤੁਹਾਨੂੰ ਵੀ ਸਵੇਰੇ ਉੱਠਦੇ ਹੀ ਚਾਹ ਪੀਣ ਦੀ ਆਦਤ ਹੈ? ਫਿਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਨ ਦੀ ਸ਼ੁਰੂਆਤ ਕਰਨ ਦਾ ਚੰਗਾ ਤਰੀਕਾ ਨਹੀਂ। ਕਿਉਂਕਿ ਇਸ ਨਾਲ ਨਾ ਤੁਹਾਡੇ ਸਿਰਫ ਦੰਦ ਪ੍ਰਭਾਵਿਤ ਹੁੰਦੇ ਹਨ, ਸਗੋਂ ਤੁਹਾਡੀ ਸਾਰੀ ਸਿਹਤ ‘ਤੇ ਵੀ ਇਸ ਦਾ ਪ੍ਰਭਾਅ ਪੈਂਦਾ ਹੈ।

  • ਹੋਮ
  • ਸਿਹਤ
  • ਸਵੇਰੇ ਉੱਠਦੇ ਹੀ ਚਾਹ ਪੀਣ ਵਾਲੇ ਸਾਵਧਾਨ! ਹੋ ਸਕਦੇ ਇਹ ਚਾਰ ਖ਼ਤਰੇ
About us | Advertisement| Privacy policy
© Copyright@2026.ABP Network Private Limited. All rights reserved.