ਬੁਰੇ ਵਕਤ ਵਿੱਚ ਯਾਦ ਰੱਖੋ ਇਹ ਗੱਲਾਂ..
ਏਬੀਪੀ ਸਾਂਝਾ | 20 Oct 2016 12:16 PM (IST)

1
ਮੁਸ਼ਕਲਾਂ ਤੋਂ ਭੱਜਣਾ ਆਸਾਨ ਹੈ ਪਰ ਹਰ ਪਹਿਲੂ ਜ਼ਿੰਦਗੀ ਦਾ ਇਮਤਿਹਾਨ ਹੁੰਦਾ ਹੈ
2
ਠਹਿਰੋ ਨਾ ਅੱਗੇ ਵਧਦੇ ਚੱਲੋ, ਵਗਦੇ ਪਾਣੀ. ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਸੁੰਹਦੇ ਨੇ, ਖੜੋਂਦੇ ਬੁੱਸਦੇ ਨੇ,
3
ਚਿੰਤਾ ਕਰਨ ਤੇ ਜ਼ਿਆਦਾ ਸੋਚਣ ਨਾਲ ਕੁੱਝ ਵੀ ਨਹੀਂ ਬਦਲ ਸਕਦਾ। ਤੁਹਾਡੇ ਜ਼ਖਮ ਤੁਹਾਡੀ ਤਾਕਤ ਦਰਸਾਉਂਦੇ ਨੇ ਕਮਜ਼ੋਰੀ ਨਹੀਂ।
4
ਮੁਸ਼ਕਲਾਂ ਤੋਂ ਭੱਜਣਾ ਆਸਾਨ ਹੈ ਪਰ ਹਰ ਪਹਿਲੂ ਜ਼ਿੰਦਗੀ ਦਾ ਇਮਤਿਹਾਨ ਹੁੰਦਾ ਹੈ
5
ਦੂਜਿਆਂ ਦੀ ਨੈਗਟਿਵ ਸੋਚ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੋ
6
ਦਰਦ ਤੇ ਨਾਕਾਮੀ ਦੋਨੋਂ ਜ਼ਿੰਦਗੀ ਦਾ ਹਿੱਸੇ ਹਨ। ਹਰ ਬੁਰੇ ਸਮੇਂ ਦੀ ਤਰ੍ਹਾਂ ਇਹ ਵਖਤ ਵੀ ਗੁਜ਼ਰ ਜਾਵੇਗਾ।