ਉਮਰ 34 ਸਾਲ ਤੇ ਭਾਰ 195 ਕਿਲੋ ਕਿਉਂ !
Download ABP Live App and Watch All Latest Videos
View In Appਉਸ ਨੂੰ ਤੁਰਨ-ਫਿਰਨ ‘ਚ ਵੀ ਤਕਲੀਫ ਹੁੰਦੀ ਹੈ। ਇੰਨਾ ਹੀ ਨਹੀਂ ਉਸ ਨੂੰ ਆਪਣੇ ਲਟਕਦੇ ਪੇਟ ਨੂੰ ਅੰਦਰੂਨੀ ਕੱਪੜਿਆਂ ਦੇ ਅੰਦਰ ਭਰਨਾ ਪਿਆ। ਲਟਕਦੀ ਚਮੜੀ ਕਾਰਨ ਉਹ ਆਪਣੇ ਸਰੀਰ ਨੂੰ ਪਸੰਦ ਨਹੀਂ ਕਰਦੀ।
ਦਰਅਸਲ ਸਰਜਰੀ ਤੋਂ ਬਾਅਦ ਵੀ ਉਸ ਦਾ ਭਾਰ 142 ਕਿਲੋ ਹੈ। ਉਸ ਦੀ ਚਮੜੀ ਲਟਕ ਗਈ ਤੇ ਲਟਕੀ ਚਮੜੀ ਕਾਰਨ ਉਸ ਦਾ ਪੇਟ ਪੈਰਾਂ ਤੱਕ ਲਟਕ ਗਿਆ ਹੈ। ਇਸ ਕਾਰਨ ਉਸ ਨੂੰ ਨਹਾਉਣ ਤੋਂ ਲੈ ਕੇ ਹਰ ਕੰਮ ਕਰਨ ‘ਚ ਪ੍ਰੇਸ਼ਾਨੀ ਆਉਂਦੀ ਹੈ। ਚਮੜੀ ‘ਤੇ ਵੀ ਰੈਸੇਜ਼ ਆਉਂਦੇ ਰਹਿੰਦੇ ਹਨ ਜਿਸ ਕਾਰਨ ਉਸ ਨੂੰ ਖਾਰਸ਼ ਹੁੰਦੀ ਹੈ।
ਨਵੀਂ ਦਿੱਲੀ: ਮੋਟਾਪੇ ਨਾਲ ਲੜ ਰਹੇ ਲੋਕ ਵਾਕਿਆ ਹੀ ਆਪਣੀ ਜ਼ਿੰਦਗੀ ਬੁਰੀ ਤਰ੍ਹਾਂ ਕੱਟਦੇ ਹਨ। ਇਨ੍ਹਾਂ ਲੋਕਾਂ ਲਈ ਰੋਜ਼ਾਨਾ ਦੀ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ। ਅਜਿਹੀ ਹੀ ਇੱਕ ਮਹਿਲਾ ਹੈ 34 ਸਾਲ ਦੀ ਮੀਗਨ ਬੋਹ, ਜਿਸ ਦਾ ਭਾਰ 195 ਕਿਲੋ ਸੀ। ਆਪਣੇ ਭਾਰ ਤੋਂ ਪ੍ਰੇਸ਼ਾਨ ਮਹਿਲਾ ਨੇ ਗੈਸੀਟ੍ਰਕ ਬਾਈਪਾਸ ਸਰਜਰੀ ਕਰਵਾ ਕੇ ਆਪਣਾ ਭਾਰ ਘੱਟ ਕਰਵਾਇਆ। ਬਾਵਜੂਦ ਇਸ ਦੇ ਉਸ ਲਈ ਜ਼ਿੰਦਗੀ ਜਿਉਣੀ ਜਿਵੇਂ ਜੀਆ ਦਾ ਜੰਜਾਲ ਬਣੀ ਹੋਈ ਹੈ।
- - - - - - - - - Advertisement - - - - - - - - -