ਪਾਣੀ ਦੀਆਂ ਬੋਤਲਾਂ ਰਾਹੀਂ ਵਿਕਦਾ 'ਜ਼ਹਿਰ'
ਏਬੀਪੀ ਸਾਂਝਾ | 17 Mar 2018 04:20 PM (IST)
1
ਇਹ ਸੈਂਪਲ ਦੁਕਾਨਾਂ ਅਤੇ ਕੁਰੀਅਰ ਰਾਹੀਂ ਆਏ ਪਾਣੀ ਤੋਂ ਲਿਆ ਗਿਆ ਸੀ।
2
ਪਿਛਲੇ ਸਾਲ ਪ੍ਰੋਫੈਸਰ ਮੇਸਨ ਨੇ ਤਾਂ ਟੂਟੀ ਦੇ ਪਾਣੀ ਦੇ ਸੈਂਪਲ ਵਿੱਚ ਵੀ ਪਲਾਸਟਿਕ ਹੋਣ ਦੀ ਗੱਲ ਆਖੀ ਸੀ।
3
ਇਸ ਤੋਂ ਬਾਅਦ ਕੰਪਨੀਆਂ ਨੇ ਜਾਂਚ ਦੇ ਦਾਇਰੇ ਅਤੇ ਤਕਨੀਕ 'ਤੇ ਹੀ ਸਵਾਲ ਚੁੱਕ ਦਿੱਤੇ।
4
ਹਰ ਬੋਤਲ ਵਿੱਚ ਪਲਾਸਟਿਕ ਲੱਭਿਆ ਹੈ।
5
ਉਨ੍ਹਾਂ ਕਿਹਾ ਕਿ ਕਿਸੇ ਵੀ ਖਾਸ ਬਰਾਂਡ 'ਤੇ ਉਂਗਲ ਚੁੱਕਣਾ ਸਾਡਾ ਮਕਸਦ ਨਹੀਂ ਹੈ।
6
ਕੰਪਨੀਆਂ ਨੇ ਜੁਆਬ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਪਲਾਂਟ ਪੂਰੇ ਅਪਡੇਟਿਡ ਹਨ।
7
ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ ਦੀ ਪ੍ਰੋਫੈਸਰ ਸ਼ੈਰੀ ਮੇਸਨ ਨੇ ਕਿਹਾ- ਸਾਨੂੰ ਪਲਾਸਟਿਕ ਹਰ ਦੂਜੀ ਬੋਤਲ ਤੇ ਬ੍ਰਾਂਡ ਵਿੱਚ ਮਿਲਿਆ ਹੈ।
8
ਜਾਂਚ ਵਿੱਚ ਬੋਤਲਾਂ ਅੰਦਰ ਪਲਾਸਟਿਕ ਮਿਲਿਆ ਹੈ।
9
ਇਸ ਵਿੱਚ 9 ਵੱਖ-ਵੱਖ ਦੇਸ਼ਾਂ ਦੀਆਂ 250 ਬੋਤਲਾਂ ਦੀ ਜਾਂਚ ਕੀਤੀ ਗਈ।
10
ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇ ਇੱਕ ਸਰਵੇਖਣ ਕੀਤਾ ਹੈ।
= 10">