✕
  • ਹੋਮ

ਤੇਜ਼ੀ ਨਾਲ ਵਜ਼ਨ ਘੱਟ ਕਰਨ ਦਾ ਜਾਣੋ ਰਾਜ਼

ਏਬੀਪੀ ਸਾਂਝਾ   |  15 Aug 2019 05:34 PM (IST)
1

ਤੈਰਦੇ ਸਮੇਂ ਤੁਸੀਂ ਕਿੰਨੀ ਜ਼ਿਆਦਾ ਕੈਲਰੀ ਖ਼ਤਮ ਕਰਦੇ ਹੋ, ਇਹ ਤੁਹਾਡੀ ਤੈਰਨ ਦੀ ਤੇਜ਼ੀ ਤੇ ਸਟ੍ਰੋਕ ‘ਤੇ ਨਿਰਭਰ ਕਰਦਾ ਹੈ। 30 ਮਿੰਟ ਤੇਜ਼ ਸਵੀਮਿੰਗ ਕਰੀਬ 600 ਕੈਲੋਰੀ ਬਰਨ ਕਰਦੀ ਹੈ। 

2

ਇਸ ਤੋਂ ਇਲਾਵਾ ਜੇਕਰ ਤੁਸੀਂ ਤਜ਼ਰਬੇਕਾਰ ਤੈਰਾਕ ਨਹੀਂ ਹੋ ਤਾਂ ਤੁਹਾਨੂੰ ਹਮੇਸ਼ਾ ਫਰੀ-ਸਟਾਈਲ ਤੈਰਨ ਦਾ ਆਪਸ਼ਨ ਹੀ ਚੁਣਨਾ ਚਾਹੀਦਾ ਹੈ ਜੋ ਤੁਹਾਡੀ ਅਪਰ ਬਾਡੀ ਲਈ ਬਿਹਤਰ ਐਕਸਰਸਾਈਜ਼ ਹੁੰਦੀ ਹੈ।

3

ਜੇਕਰ ਤੁਸੀਂ ਪਾਣੀ ‘ਚ ਕੈਲੋਰੀ ਬਰਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਟਰਫਲਾਈ ਸਟ੍ਰੋਕ ਨੂੰ ਮੁੱਖ ਰੱਖਣਾ ਚਾਹੀਦਾ ਹੈ। ਇਹ ਸਵੀਮਿੰਗ ਦਾ ਸਭ ਤੋਂ ਸਲੌ ਸਟ੍ਰੋਕ ਹੁੰਦਾ ਹੈ ਤੇ ਇਸ ਨਾਲ ਜ਼ਿਆਦਾ ਕੈਲੋਰੀ ਬਰਨ ਹੁੰਦੀ ਹੈ।

4

ਜੇਕਰ ਤੁਸੀਂ ਸਵੀਮਿੰਗ ਨਾਲ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਕੁਝ ਖਾਸ ਗੱਲਾਂ ਹਨ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਪਵੇਗਾ।

5

ਇਸ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਲੂਜ਼ ਹੋਵੇਗਾ। ਇਹ ਇੱਕ ਅਜਿਹੀ ਐਕਸਰਸਾਈਜ਼ ਹੈ ਜਿਸ ਨੂੰ ਕਰਨ ‘ਚ ਮਜ਼ਾ ਆਉਂਦਾ ਹੈ ਤੇ ਤੁਸੀਂ ਇਸ ਨੂੰ ਲੰਬੇ ਸਮੇਂ ਤਕ ਕਰ ਸਕਦੇ ਹੋ।

6

ਇਸ ਲਈ ਇਨ੍ਹਾਂ ਰੋਜ਼ ਦੀ ਰੂਟੀਨ ਤੋਂ ਹਟ ਕੇ ਤੁਸੀਂ ਸਵੀਮਿੰਗ ਵੱਲ ਮੁੜ ਸਕਦੇ ਹੋ ਕਿਉਂਕਿ ਇਹ ਇੱਕ ਅਜਿਹੀ ਐਕਸਰਸਾਈਜ਼ ਹੈ ਜੋ ਤੁਹਾਨੂੰ ਕਦੇ ਬੋਰ ਨਹੀਂ ਲੱਗੇਗੀ। ਇਸ ਦੀ ਖਾਸ ਗੱਲ ਹੈ ਕਿ ਇਹ ਹਾਰਡ ਕੋਰ ਐਕਸਰਸਾਈਜ਼ ਹੈ।

7

ਰਨਿੰਗ, ਜੌਗਿੰਗ ਤੋਂ ਇਲਾਵਾ ਜਿੰਮ ‘ਚ ਘੰਟੇ ਪਸੀਨਾ ਵਹਾਉਣ ਤੇ ਸਖ਼ਤ ਡਾਈਟ ਫੌਲੋ ਕਰਨਾ ਕਈ ਵਾਰ ਬੇਹੱਦ ਬੇਕਾਰ ਹੋ ਜਾਂਦਾ ਹੈ।

  • ਹੋਮ
  • ਸਿਹਤ
  • ਤੇਜ਼ੀ ਨਾਲ ਵਜ਼ਨ ਘੱਟ ਕਰਨ ਦਾ ਜਾਣੋ ਰਾਜ਼
About us | Advertisement| Privacy policy
© Copyright@2025.ABP Network Private Limited. All rights reserved.