ਤਾਂ ਇਹ ਹੈ ਰਾਜੇ-ਮਹਾਰਾਜਿਆਂ ਦੀ ਤਾਕਤ ਤੇ ਜਵਾਨੀ ਦਾ ਰਾਜ਼!
1. ਸ਼ਿਲਾਜੀਤ: ਕਮਜ਼ੋਰੀ, ਤਾਕਤ ਦੀ ਘਾਟ, ਇੰਮੀਊਨਿਟੀ, ਬੁਢਾਪਾ, ਇਰੈਕਟਾਈਲ ਡਿਸਫੰਕਸ਼ਨ ਵਗ਼ੈਰਾ ਲਈ ਗੁਣਕਾਰੀ ਹੈ। ਨੁਸਖ਼ਾ: ਚੌਣ ਦੇ ਦਾਣੇ ਬਰਾਬਰ ਸ਼ਿਲਾਜੀਤ ਜਾਂ ਇਸ ਦੀ ਚੁਟਕੀ ਭਰ ਭਸਮ ਇੱਕ ਚਮਚ ਗਾਂ ਦੇ ਘਿਉ ਜਾਂ ਸ਼ਹਿਦ ਨਾਲ ਲਵੋ।
ਸ਼ਾਹੀ ਲੋਕਾਂ ਲਈ ਇਹ ਨੁਸਖ਼ੇ ਵਿਸ਼ੇਸ਼ ਵੈਦ ਤੇ ਹਕੀਮ ਹੀ ਤਿਆਰ ਕਰਦੇ ਸਨ। ਜਿਹੜੇ ਗ੍ਰੰਥਾਂ ਦੇ ਆਧਾਰ ਉੱਤੇ ਜੜੀ-ਬੂਟੀਆਂ, ਰਸਾਇਣਾਂ ਤੇ ਧਾਤੂਆਂ ਨਾਲ ਤਾਕਤ ਵਾਲੀ ਦਵਾ ਤਿਆਰ ਕਰਦੇ ਸਨ। ਹਾਲਾਂਕਿ ਇਹ ਨੁਸਖ਼ੇ ਕੁਝ ਮਹਿੰਗੇ ਜ਼ਰੂਰ ਹੁੰਦੇ ਸੀ ਪਰ ਅਜਿਹੀਆਂ ਜੜੀਆਂ-ਬੂਟੀਆਂ ਵੀ ਹਨ ਜਿਹੜੀਆਂ ਆਸਾਨੀ ਨਾਲ ਮਿਲ ਸਕਦੀਆਂ ਹਨ। ਡਾ. ਮੁਲਤਾਨੀ ਅਜਿਹੀਆਂ ਹੀ ਆਸਾਨੀ ਨਾਲ ਉਪਲਬਧ ਹੋਣ ਵਾਲੀਆਂ ਜੜੀਆਂ ਬੂਟੀਆਂ ਦੇ ਨੁਸਖ਼ਿਆਂ ਬਾਰੇ ਦੱਸ ਰਹੇ ਹਨ ਕਿ ਜਿਨ੍ਹਾਂ ਨੂੰ ਤੁਸੀਂ ਵੀ ਅਜ਼ਮਾ ਸਕਦੇ ਹੋ।
4. ਸ਼ਤਾਵਰ: ਇਹ ਇੰਨਫਰਟੀਲਿਟੀ, ਥਕਾਨ, ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ, ਘੱਟ ਸਪਰਮ ਬਣਨਾ ਤੇ ਯੂਰਿਨ ਸਮੱਸਿਆ ਲਈ ਗੁਣਕਾਰੀ ਹੈ। ਨੁਸਖ਼ਾ: ਇੱਕ ਚਮਚ ਮਿਸ਼ਰੀ ਤੇ ਗਾਂ ਦੇ ਘਿਉ ਨਾਲ ਅੱਧਾ ਚਮਚ ਸ਼ਤਾਵਰ ਦਾ ਪਾਊਡਰ ਲਵੋ। ਉਪਰ ਤੋਂ ਦੁੱਧ ਪੀ ਲਵੋ।
3. ਸਫ਼ੇਦ ਮੁਸਲੀ: ਇਰੈਕਟਾਈਲ ਡਿਸਫੰਕਸ਼ਨ, ਇੰਨਫਰਟੀਲਿਟੀ, ਸਪਰਮ ਦੀ ਘਾਟ, ਕਮਜ਼ੋਰੀ, ਇੰਮੀਊਟੈਂਸੀ, ਇੰਮਿਉਨਿਟੀ ਲਈ ਗੁਣਕਾਰੀ ਹੈ। ਨੁਸਖ਼ਾ: ਇੱਕ ਚਮਚ ਮੁਸਲੀ ਪਾਊਡਰ ਮਿਸ਼ਰੀ ਤੇ ਦੁੱਧ ਨਾਲ ਰੋਜ਼ ਸਵੇਰੇ-ਸ਼ਾਮ ਲਵੋ।
6. ਪੁਨਰਵਾ: ਥਕਾਨ, ਇਰੈਕਟਾਈਲ ਡਿਸਫੰਕਸ਼ਨ, ਇੰਮੀਉਨਿਟੀ ਤੇ ਐਂਟੀ ਇਜਿੰਗ ਲਈ ਗੁਣਕਾਰੀ ਹੈ। ਨੁਸਖ਼ਾ: ਅੱਧਾ ਚਮਚ ਪੁਨਰਵਾ ਦਾ ਪਾਊਡਰ ਇੱਕ ਚਮਚ ਸ਼ਹਿਦ ਨਾਲ ਸਵੇਰੇ-ਸ਼ਾਮ ਲਵੋ।
2. ਅਸ਼ਵਗੰਧਾ: ਇਹ ਕਮਜ਼ੋਰੀ, ਥਕਾਨ, ਘੱਟ ਸਪਰਮ ਬਣਨਾ, ਇੰਮੀਉਨਿਟੀ ਲਈ ਗੁਣਕਾਰੀ ਹੈ। ਨੁਖਸ਼ਾ: ਸੌਣ ਤੋਂ ਪਹਿਲਾਂ ਗੁਣਗੁਣੇ ਦੁੱਧ ਨਾਲ ਇੱਕ ਚਮਚ ਅਸ਼ਵਗੰਧਾ ਪਾਊਡਰ ਲਵੋ।
7. ਆਂਵਲਾ: ਇਹ ਥਕਾਨ, ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ, ਘੱਟ ਸਪਰਮ ਬਣਨਾ ਤੇ ਯੂਰਿਨ ਸਮੱਸਿਆ ਲਈ ਗੁਣਕਾਰੀ ਹੈ। ਨੁਸਖ਼ਾ: ਇੱਕ ਚਮਚ ਆਂਵਲੇ ਦਾ ਪਾਊਡਰ ਮਿਸ਼ਰੀ ਮਿਲਾ ਕੇ ਸੌਣ ਤੋਂ ਪਹਿਲਾਂ ਲਵੋ।
5. ਕੇਸਰ: ਇਹ ਇੰਨਫਰਟੀਲਿਟੀ, ਥਕਾਨ ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ ਤੇ ਘੱਟ ਸਪਰਮ ਬਣਨਾ ਲਈ ਗੁਣਕਾਰੀ ਹੈ। ਨੁਸਖ਼ਾ: ਗੁਣਗੁਣੇ ਦੁੱਧ ਵਿੱਚ ਚੁਟਕੀ ਭਰ ਕੇਸਰ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।
ਚੰਡੀਗੜ੍ਹ: ਤਾਕਤ ਤੇ ਜਵਾਨੀ ਦੇ ਰਾਜ ਦੇ ਮਹਾਰਾਜੇ ਮੁੱਢ ਤੋਂ ਹੀ ਕਾਇਲ ਰਹੇ ਹਨ। ਉਹ ਆਪਣੀ ਤਾਕਤ ਤੇ ਫਰਟੀਲਿਟੀ ਨੂੰ ਵਧਾਉਣ ਲਈ ਖ਼ਾਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦਾ ਇਸਤੇਮਾਲ ਕਰਦੇ ਸਨ। ਆਯੁਰਵੇਦ ਮਾਹਿਰ ਤੇ ਪ੍ਰੈਕਟੀਸ਼ਨਰ ਡਾ. ਅਬਰਾਰ ਮੁਲਤਾਨੀ ਦਾ ਕਹਿਣਾ ਹੈ ਕਿ ਇਨ੍ਹਾਂ ਜੜੀਆਂ ਬੂਟੀਆਂ ਵਿੱਚ ਮੌਜੂਦ ਤਾਕਤ ਦੇਣ ਵਾਲੇ ਇੰਗ੍ਰੀਡੀਐਂਟਸ ਕਾਰਨ ਰਾਜੇ ਮਹਾਰਾਜੇ ਸਾਲੋ-ਸਾਲ ਯੰਗ ਤੇ ਸਟੈਮਿਨਾ ਨਾਲ ਭਰਪੂਰ ਰਹਿੰਦੇ ਸੀ। ਹੁਣ ਤੁਹਾਡੇ ਮਨ ਵਿੱਚ ਸਵਾਲ ਹੋਵੇਗਾ ਕਿ ਆਖ਼ਰ ਇਹ ਰਾਜੇ-ਮਹਾਰਾਜੇ ਕੀ ਇਸਤੇਮਾਲ ਕਰਦੇ ਸੀ?