ਸਿਰਫ ਸੈਕਸ ਹੀ ਨਹੀਂ ਇਸ ਬਿਮਾਰੀ ਦੀ ਜੜ੍ਹ!
ਅਨਹਾਈਜੀਨ ਮੈਡੀਕਲ ਟੂਲਜ਼: ਜੀ ਹਾਂ ਅਨਹਾਈਜੀਨ ਮੈਡੀਕਲ ਟੂਲਜ਼ ਵੀ ਏਡਜ਼ ਦਾ ਕਾਰਨ ਬਣ ਸਕਦਾ ਹੈ। ਮੈਡੀਕਲ ਟੂਲਜ਼ ਵਰਗੇ ਨੀਡਲਜ਼ ਦਾ ਇਸਤੇਮਾਲ, ਸਰਜੀਕਲ ਨਾਈਫਸ ਦਾ ਇਸਤੇਮਾਲ, ਡੈਂਟਲ ਟੂਲ ਆਦਿ ਦਾ ਇਸਤੇਮਾਲ ਇਨਫੈਕਟਿਡ ਮਰੀਜ਼ ਲਈ ਕੀਤੇ ਜਾਂਦੇ ਹਨ। ਇੰਨਾ ਟੂਲਜ਼ ਦਾ ਇਸਤੇਮਾਲ ਬਾਅਦ ਵਿੱਚ ਦੂਸਰੇ ਵਿਅਕਤੀ ਉੱਤੇ ਵੀ ਕੀਤਾ ਜਾਏਗਾ ਤਾਂ ਏਡਜ਼ ਹੋਣ ਦੀ ਸ਼ੰਕਾ ਵਧ ਜਾਂਦੀ ਹੈ।
Download ABP Live App and Watch All Latest Videos
View In Appਚੰਡੀਗੜ੍ਹ: ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਐਚਆਈਵੀ ਏਡਜ਼ ਜਾਨਲੇਵਾ ਬਿਮਾਰੀ ਹੈ। ਬੇਸ਼ੱਕ ਇਹ ਇਨਫੈਕਟਿਡ ਵਿਅਕਤੀ ਨਾਲ ਅਨਸੇਫ਼ ਸੈਕਸ ਕਰਨ ਨਾਲ ਹੁੰਦੀ ਹੈ ਪਰ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਨਾਲ ਏਡਜ਼ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਨ ਕਿ ਅਨਸੇਫ਼ ਸੈਕਸ ਤੋਂ ਇਲਾਵਾ ਹੋਰ ਵੀ ਕਾਰਨ ਹਨ ਜਿਹੜੇ ਏਡਜ਼ ਲਈ ਜ਼ਿੰਮੇਵਾਰ ਹਨ।
ਟੈਟੂ: ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਟੈਟੂ ਵੀ ਏਡਜ਼ ਦਾ ਜ਼ਿੰਮੇਵਾਰ ਹੈ। ਜਦ ਵੀ ਤੁਸੀਂ ਟੈਟੂ ਬਣਵਾਉਣ ਜਾਓ ਤਾਂ ਇਹ ਸੁਰੱਖਿਅਤ ਕਰ ਲਵੋ ਕਿ ਟੈਟੂ ਆਰਟਿਸਟ ਜਿਹੜਾ ਵੀ ਨੀਡਲ ਇਸਤੇਮਾਲ ਕਰ ਰਿਹਾ ਹੈ, ਉਹ ਨਿਊ ਹੋਵੇ। ਪੁਰਾਣੀ ਨੀਡਲ ਹੋ ਸਕਦਾ ਹੈ ਕਿ ਏਡਜ਼ ਪੇਮੈਂਟ ਦਾ ਟੈਟੂ ਬਣਾਉਣ ਦੇ ਲਈ ਇਸਤੇਮਾਲ ਹੋਈ ਹੋ। ਪਿਯਸਿੰਗ ਕਰਵਾਉਂਦੇ ਹੋਏ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ।
ਰੇਜਰ ਸ਼ੇਅਰਿੰਗ- ਕਿਸੇ ਦੂਸਰੇ ਦਾ ਰੇਜਰ ਸ਼ੇਅਰ ਕਰਨ ਵਿੱਚ ਵੀ ਇਹ ਦਿੱਕਤ ਆ ਸਕਦੀ ਹੈ। ਰੇਜਰ,ਟੂਥਬਰਸ਼ ਜਾ ਇਸ ਤਰ੍ਹਾਂ ਦੀ ਚੀਜਾਂ ਕਿਸੇ ਇੰਪੇਕਟਿਡ ਪਰਸਨ ਦੇ ਯੂਜ਼ ਕਰਨ ਤੋਂ ਬਚਣਾ ਚਾਹੀਦਾ ਹੈ।
ਕਿਸਿੰਗ: ਓਰਲ ਸੈਕਸ ਦੀ ਤਰ੍ਹਾਂ ਹੀ ਕਿਸ (ਸਮੂਚ) ਕਰਨ ਨਾਲ ਵੀ ਏਡਜ਼ ਹੋ ਸਕਦਾ ਹੈ। ਦਰਅਸਲ ਸਮੂਚ ਦੌਰਾਨ ਇੱਕ ਦੂਸਰੇ ਦਾ ਸਲਾਈਵਾ ਐਕਸਚੇਂਜ ਹੁੰਦਾ ਹੈ। ਇਸ ਨਾਲ ਏਡਜ਼ ਹੋਣ ਦਾ ਖ਼ਤਰਾ ਵਧ ਸਕਦਾ ਹੈ।
- - - - - - - - - Advertisement - - - - - - - - -