ਵੱਖ-ਵੱਖ ਦੇਸ਼ਾਂ ਨੇ 2019 ਦਾ ਕੁਝ ਇਸ ਤਰ੍ਹਾਂ ਕੀਤਾ ਸਵਾਗਤ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 01 Jan 2019 12:39 PM (IST)
1
ਇੰਡੋਨੇਸ਼ੀਆ ਦੇ ਜਕਾਰਤਾ ਦੇ ਲੈਗੂਨ ‘ਚ ਅਨਕੋਲ ‘ਤੇ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਖਾਸ ਅੰਦਾਜ਼ ‘ਚ ਮਨਾਇਆ।
2
ਮਿਸਰ ਦੇ ਕਾਇਰਾ ‘ਚ ਨਵੇਂ ਸਾਲ ਦਾ ਸਵਾਗਤ ਆਮ ਲੋਕਾਂ ਨੇ ਕੀਤਾ।
3
ਆਸਟਰੀਆ ਦੇ ਵਿਆਨਾ ‘ਚ ਸਿਟੀ ਹੌਲ ਕੋਲ ਨਿਊ ਈਅਰ 2019 ਦਾ ਸੈਲੀਬ੍ਰੇਸ਼ਨ ਕੀਤਾ ਗਿਆ। ਇਸ ਦੌਰਾਨ Wiener Silvesterpfad ਇਵੈਂਟ ‘ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।
4
ਲੰਡਨ ਦੇ ਆਈ ਵਹੀਲ ਕੋਲ ਪਟਾਕੇ ਚਲਾਏ ਗਏ ਤੇ ਪੂਰੇ ਜੋਸ਼ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।
5
ਨਾਰਥ ਕੋਰੀਆ ਦੇ ਪਓਂਹਯਾਂਗ ‘ਚ ਕੀਮ ਦਵਿਤੀਆਂ ਸੰਗ ਸਕਵਾਇਰ ‘ਤੇ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਜਿਸ ਦੌਰਾਨ ਖੂਬ ਪਟਾਕੇ ਚਲਾਏ ਗਏ।
6
ਬੈਂਕਾਕ ‘ਚ ਚਾਓ ਫਰਾਯਾ ਨਦੀ ਦੇ ਕੰਢੇ ਲੋਕਾਂ ਨੇ ਆਤਿਸ਼ਬਾਜ਼ੀ ਕਰ ਨਵੇਂ ਸਾਲ ਦਾ ਜਸ਼ਨ ਮਨਾਇਆ।
7
ਪੈਰਿਸ ‘ਚ ਵੀ ਆਮ ਲੋਕਾਂ ਨਾਲ ਸੈਲਾਨੀਆਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਦੌਰਾਨ Arc de Triomphe ਖਾਸ ਤਰੀਕੇ ਨਾਲ ਸਜਾਇਆ ਗਿਆ ਸੀ।