ਮਾਲਗੱਡੀ ਨੇ ਚਾਰ ਹਾਥੀ ਦਰੜੇ
ਏਬੀਪੀ ਸਾਂਝਾ | 16 Apr 2018 03:13 PM (IST)
1
ਇਹ ਤਸਵੀਰ ਵੀ ਗੁਹਾਟੀ ਤੋਂ ਹੀ ਨਵੰਬਰ ਮਹੀਨੇ ਦੀ ਹੈ ਜਿਸ ਵਿੱਚ ਮ੍ਰਿਤਕ ਹਾਥੀ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਮੌਤ ਵੀ ਰੇਲ ਦੀ ਫੇਟ ਵੱਜਣ ਨਾਲ ਹੋਈ। ਦੇਸ਼ ਵਿੱਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਅਕਸਰ ਰੇਲ ਦੀ ਵਜ੍ਹਾ ਨਾਲ ਹਾਥੀਆਂ ਦੀ ਮੌਤ ਹੋ ਜਾਂਦੀ ਹੈ।
2
ਗੁਹਾਟੀ ਦੀ ਇਹ ਤਸਵੀਰ ਜਨਵਰੀ ਮਹੀਨੇ ਦੀ ਹੈ। ਇਸ ਹਾਥੀ ਦੀ ਮੌਤ ਰੇਲ ਦੀ ਟੱਕਰ ਵੱਜਣ ਨਾਲ ਹੋਈ।
3
ਇਹ ਹਾਥੀ ਜਦੋਂ ਚੱਲਦੀ ਹੋਈ ਮਾਲਗੱਡੀ ਨਾਲ ਟਕਰਾਏ ਤਾਂ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
4
ਹਾਦਸਾ ਉੜੀਸਾ ਦੇ ਝਾਰਸੁਗੁਡਾ ਨੇੜਲੇ ਇੱਕ ਪਿੰਡ ਵਿੱਚ ਵਾਪਰਿਆ।
5
ਰੇਲ ਗੱਡੀ ਨਾਲ ਟੱਕਰ ਲੱਗਣ ਕਾਰਨ ਬੱਚਿਆਂ ਸਮੇਤ 4 ਹਾਥੀਆਂ ਦੀ ਮੌਤ ਹੋ ਗਈ।