#Chandrayaan2 ਨੇ ਖਿੱਚੀਆਂ ਧਰਤੀ ਦੀਆਂ ਬੇਹੱਦ ਖ਼ੂਬਸੂਰਤ ਤਸਵੀਰਾਂ, ISRO ਨੇ ਕੀਤੀਆਂ ਜਾਰੀ
ਏਬੀਪੀ ਸਾਂਝਾ
Updated at:
04 Aug 2019 02:20 PM (IST)
1
ਚੰਦਰਯਾਨ-2 ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਚੰਨ 'ਤੇ ਉੱਤਰ ਸਕਦਾ ਹੈ।
Download ABP Live App and Watch All Latest Videos
View In App2
ਭਾਰਤ ਦਾ ਚੰਦਰਯਾਨ-2 ਚੰਨ ਦੀ ਦੱਖਣੀ ਪਾਸੇ ਉੱਤਰੇਗਾ। ਇਸ ਤਰ੍ਹਾਂ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜੋ ਚੰਨ ਦੇ ਇਸ ਹਿੱਸੇ 'ਤੇ ਉੱਤਰੇਗਾ।
3
ISRO ਮੁਤਾਬਕ ਚੰਦਰਯਾਨ-2 ਵਿੱਚ ਲਾਏ ਗਏ LI4 ਕੈਮਰੇ ਰਾਹੀਂ ਤਿੰਨ ਅਗਸਤ ਯਾਨੀ ਬੀਤੇ ਕੱਲ੍ਹ ਖਿੱਚੀਆਂ ਗਈਆਂ ਹਨ।
4
ਇਸੇ ਦਰਮਿਆਨ ਚੰਦਰਯਾਨ ਵਿੱਚ ਲੱਗੇ ਹੋਏ ਖ਼ਾਸ ਕੈਮਰੇ ਨਾਲ ਪ੍ਰਿਥਵੀ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਭੇਜੀਆਂ ਗਈਆਂ ਹਨ।
5
ਚੰਦਰਯਾਨ-2 ਬੀਤੀ 22 ਜੁਲਾਈ ਨੂੰ ਲੌਂਚ ਹੋਣ ਤੋਂ ਬਾਅਦ ਇਤਿਹਾਸ ਰਚਿਆ ਗਿਆ। ਇਹ ਮਿਸ਼ਨ ਲਗਾਤਾਰ ਆਪਣੇ ਟੀਚੇ ਵੱਲ ਵਧ ਰਿਹਾ ਹੈ।
- - - - - - - - - Advertisement - - - - - - - - -