ਕਈ ਦੇਸ਼ਾਂ 'ਚ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ 'ਤੇ ਬੈਨ
ਏਬੀਪੀ ਸਾਂਝਾ | 23 Jul 2016 12:09 PM (IST)
1
ਹੈਗਿਸ (ਇੱਕ ਪ੍ਰਕਾਰ ਦਾ ਮਾਸਾਹਾਰੀ ਭੋਜਨ) ਨੂੰ 1971 ਮਗਰੋਂ ਅਮਰੀਕਾ ਵਿੱਚ ਬੈਨ ਕਰ ਦਿੱਤਾ ਗਿਆ ਸੀ।
2
ਸਿੰਗਾਪੁਰ ਵਿੱਚ ਚਿਊਇੰਗਮ 'ਤੇ ਬੈਨ ਹੈ।
3
1983 ਵਿੱਚ ਕਿੰਡਰ ਸਰਪ੍ਰਾਈਜ਼ ਐੱਗ ਨੂੰ ਬੰਦ ਕਰ ਦਿੱਤਾ ਗਿਆ ਸੀ।
4
ਡੇਲੀ ਮੇਲ ਮੁਤਾਬਕ 2011 ਵਿੱਚ ਸੋਮਾਲੀਆ ਵਿੱਚ ਸਮੋਸੇ 'ਤੇ ਬੈਨ ਲਾ ਦਿੱਤਾ ਗਿਆ ਸੀ।
5
ਆਸਟਰੇਲੀਆ, ਨਿਊਜ਼ੀਲੈਂਡ ਤੇ ਰੂਸ ਵਿੱਚ ਸੈਮਨ ਮੱਛੀ ਬੈਨ ਹੈ।
6
ਯੂਰਪ ਤੇ ਜਾਪਾਨ ਵਿੱਚ ਮਾਊਂਟੇਨ ਡਿਊ ਬੈਨ ਹੈ।
7
ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਬਹੁਤ ਸਾਰੇ ਅਜਿਹੇ ਫੂਡ ਹਨ ਜਿਨ੍ਹਾਂ ਨੂੰ ਤੁਸੀਂ ਬੜੇ ਸ਼ੌਕ ਨਾਲ ਖਾਂਦੇ ਹੋ ਪਰ ਕਈ ਦੇਸ਼ਾਂ ਵਿੱਚ ਇਨ੍ਹਾਂ 'ਤੇ ਬੈਨ ਹੈ।
8
2011 ਵਿੱਚ ਫਰਾਂਸ ਨੇ ਸਕੂਲਾਂ-ਕਾਲਜਾਂ ਵਿੱਚ ਕੈਚਅੱਪ 'ਤੇ ਬੈਨ ਲਾ ਦਿੱਤਾ ਸੀ।