ਪਾਸਪੋਰਟ ਬਣਵਾਉਣ ਬਾਰੇ ਸੋਚ ਰਹੇ ਹੋ ਤਾਂ ਪੱਲੇ ਬੰਨ੍ਹੋ ਇਹ ਗੱਲਾਂ
ਏਬੀਪੀ ਸਾਂਝਾ | 10 Mar 2018 06:32 PM (IST)
1
ਪਾਸਪੋਰਟ ਰੀਨਿਊ ਕਰਵਾਉਣ ਦਾ ਵੀ ਇਹੀ ਪ੍ਰੋਸੈਸ ਹੈ। ਸਿਰਫ ਪਾਸਪੋਰਟ ਨੰਬਰ ਹੀ ਪੁਰਾਣਾ ਰਹਿੰਦਾ ਹੈ।
2
ਇਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਅਤੇ ਫਿਰ ਪਾਸਪੋਰਟ ਜਾਰੀ ਹੁੰਦਾ ਹੈ।
3
ਫਾਰਮ ਭਰਨ ਤੋਂ ਬਾਅਦ ਆਨਲਾਈਨ ਪੇਮੈਂਟ ਕਰ ਕੇ ਸਮਾਂ ਲਿਆ ਜਾਂਦਾ ਹੈ। ਇਸ ਤੋਂ ਬਾਅਦ ਸੇਵਾ ਕੇਂਦਰ ਜਾ ਕੇ ਫਾਰਮ ਦੇਣੇ ਪੈਂਦੇ ਹਨ।
4
ਨਵੇਂ ਪਾਸਪੋਰਟ ਬਣਵਾਉਣ ਲਈ ਸਭ ਤੋਂ ਪਹਿਲਾਂ ਆਨਲਾਈਨ ਫਾਰਮ ਭਰਣਾ ਪੈਂਦਾ ਹੈ। ਉਸ ਵਿੱਚ ਨਾਂਅ, ਪਤਾ ਅਤੇ ਹੋਰ ਜਾਣਕਾਰੀਆਂ ਦੇਣ ਦੀ ਲੋੜ ਹੁੰਦੀ ਹੈ।
5
ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਨਵਾਂ ਪਾਸਪੋਰਟ ਕਿਸ ਤਰ੍ਹਾਂ ਬਣਵਾ ਸਕਦੇ ਹੋ ਅਤੇ ਕਿਵੇਂ ਉਸ ਨੂੰ ਰੀਨਿਊ ਕਰਵਾਇਆ ਜਾ ਸਕਦਾ ਹੈ।
6
ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਸਾਥੀ ਫਾਰੂਕ ਟਕਲਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਦੇਸ਼ ਮੰਤਰਾਲਾ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਖਿਰ ਟਕਲਾ ਨੇ ਪਾਸਪੋਰਟ ਕਿਵੇਂ ਹਾਸਿਲ ਕੀਤਾ ਅਤੇ ਉਸ ਨੂੰ ਰੀਨਿਊ ਕਿਵੇਂ ਕਰਵਾ ਲਿਆ।