✕
  • ਹੋਮ

ਇੰਡੀਆ ਨੇ ਵੀ ਬਣਾ ਦਿੱਤਾ ਬਿਨਾ ਡਰਾਈਵਰ ਤੋਂ ਚੱਲਣ ਵਾਲਾ ਟੈਂਕ

ਏਬੀਪੀ ਸਾਂਝਾ   |  01 Aug 2017 03:32 PM (IST)
1

2

3

ਟੈਂਕ ‘ਚ ਸਰਵਿਲਾਂਸ ਰਾਡਾਰ, ਲੇਜ਼ਰ ਰੇਂਜ ਫਾਈਂਡਰ ਦੇ ਨਾਲ ਕੈਮਰਾ ਹੈ। ਇਸ ਦੀ ਮਦਦ ਨਾਲ 15 ਕਿਲੋਮੀਟਰ ਦੂਰ ਤੋਂ ਜਾਸੂਸੀ ਕੀਤੀ ਜਾ ਸਕਦੀ ਹੈ।

4

ਉਨ੍ਹਾਂ ਨੇ ਇਸ ਵਿੱਚ ਕੁਝ ਤਬਦੀਲੀਆਂ ਕਰਨ ਦੀ ਗੱਲ ਕਹੀ ਹੈ। ਇਸ ਵਹੀਕਲਜ਼ ਨੂੰ ਰਾਜਸਤਾਨ ਦੇ ਮਾਰੂਥਲੀ ਇਲਾਕੇ ‘ਚ 52 ਡਿਗਰੀ ਸੈਲਸੀਅਸ ਤਾਪਮਾਨ ‘ਚ ਟੈਸਟ ਕੀਤਾ ਜਾ ਚੁੱਕਾ ਹੈ।

5

ਇਸ ਟੈਂਕ ਨੂੰ ਕੰਬੈਟ ਵਹੀਕਲਜ਼ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ (ਸੀ ਵੀ ਆਰ ਡੀ ਈ) ਨੇ ਬਣਾਇਆ ਹੈ ਅਤੇ ਫੌਜ ਲਈ ਇਸ ਦਾ ਪ੍ਰੀਖਣ ਕੀਤਾ ਹੈ, ਪਰ ਪੈਰਾ ਮਿਲਟਰੀ ਫੋਰਸ ਨੇ ਇਸ ਨੂੰ ਨਕਸਲ ਪ੍ਰਭਾਵਤ ਇਲਾਕਿਆਂ ਵਿੱਚ ਵਰਤਣ ਦੀ ਰੁਚੀ ਜ਼ਾਹਰ ਕੀਤੀ ਹੈ।

6

ਚੇਨਈ: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ ਆਰ ਡੀ ਓ) ਨੇ ਰਿਮੋਟ ਨਾਲ ਚੱਲਣ ਵਾਲਾ ਇੱਕ ਮਨੁੱਖ ਰਹਿਤ ਟੈਂਕ ਬਣਾਇਆ ਹੈ। ਇਸ ਟੈਂਕ ਦੇ ਮਾਡਲਸ ਵਿਕਸਿਤ ਕੀਤੇ ਗਏ ਹਨ; ਸਰਵਿਲਾਂਸ, ਬਾਰੂਦੀ ਸੁਰੰਗ ਲੱਭਣ ਵਾਲਾ ਅਤੇ ਜਿਹੜੇ ਇਲਾਕਿਆਂ ‘ਚ ਨਿਊਕਲੀਅਰ ਅਤੇ ਜੈਵਿਕ ਹਮਲਿਆਂ ਦਾ ਖਦਸ਼ਾ ਹੈ, ਉਥੇ ਗਸ਼ਤ ਲਾਉਣ ਲਈ। ਇਸ ਟੈਂਕ ਦਾ ਨਾਂ ਮੁੰਤਰਾ ਰੱਖਿਆ ਹੈ।

  • ਹੋਮ
  • ਭਾਰਤ
  • ਇੰਡੀਆ ਨੇ ਵੀ ਬਣਾ ਦਿੱਤਾ ਬਿਨਾ ਡਰਾਈਵਰ ਤੋਂ ਚੱਲਣ ਵਾਲਾ ਟੈਂਕ
About us | Advertisement| Privacy policy
© Copyright@2026.ABP Network Private Limited. All rights reserved.