ਕਾਂਗੜਾ 'ਚ ਫਟਿਆ ਬੱਦਲ, ਘਰਾਂ 'ਚ ਚਿੱਕੜ ਹੀ ਚਿੱਕੜ
ਏਬੀਪੀ ਸਾਂਝਾ | 18 May 2019 10:15 AM (IST)
1
ਇਸ ਤੋਂ ਪਹਿਲਾਂ 2001 ਤੇ 2003 ਵਿੱਚ ਵੀ ਬੱਦਲ ਫਟਣ ਨਾਲ ਕਾਫੀ ਨੁਕਸਾਨ ਹੋਇਆ ਸੀ।
2
ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਤਾਂ ਬਚਾਅ ਰਿਹਾ ਪਰ ਲੋਕਾਂ ਦੀ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
3
ਬੀਤੇ ਦਿਨ ਬੱਦਲ ਫਟਣ ਨਾਲ ਘਰਾਂ ਵਿੱਚ ਚਿੱਕੜ ਜਮ੍ਹਾ ਹੋ ਗਿਆ।
4
ਕਾਂਗੜਾ: ਬੈਜਨਾਥ ਦੇ ਦਿਓਲ ਦੇ ਪਿੰਡ ਸਰਾਜਡਾ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆ ਰਹੀ ਹੈ।