ਖ਼ਾਸ ਹੁੰਦੀ ਕਰਵਾ ਚੌਥ ਦੀ ਮਹਿੰਦੀ! ਇਹ ਰਹੇ ਬਿਹਤਰੀਨ ਡਿਜ਼ਾਈਨ
ਏਬੀਪੀ ਸਾਂਝਾ | 26 Oct 2018 05:33 PM (IST)
1
2
3
4
5
6
7
8
ਬਾਜ਼ਾਰ ਵਿੱਚ ਅੱਜ ਇਸ ਤਿਉਹਾਰ ਸਬੰਧੀ ਮਹਿਲਾਵਾਂ ਵਿੱਚ ਖੂਬ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
9
10
11
12
13
14
ਕੱਲ੍ਹ ਕਰਵਾ ਚੌਥ ਦਾ ਤਿਉਹਾਰ ਹੈ। ਮਹਿਲਾਵਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।
15
16
17
18
ਦੇਸ਼ ਭਰ ਵਿੱਚ ਮਹਿਲਾਵਾਂ ਬੜੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ।
19
20
21
ਵੇਖੋ ਕਰਵਾ ਚੌਥ ਲਈ ਖਾਸ ਮਹਿੰਦੀ ਡਿਜ਼ਾਈਨ
22
ਮਹਿਲਾਵਾਂ ਇਸ ਨੂੰ ਸ਼ਗਨਾਂ ਦੀ ਮਹਿੰਦੀ ਕਹਿੰਦੀਆਂ ਹਨ।
23
ਮਹਿੰਦੀ ਲਾਉਣ ਵਾਲੇ ਕਲਾਕਾਰ ਵੀ ਉਚੇਚੇ ਤੌਰ ’ਤੇ ਬਾਜ਼ਾਰਾਂ ਵਿੱਚ ਆਪਣੇ ਸਟਾਲ ਲਾਉਂਦੇ ਹਨ।
24
ਬਾਜ਼ਾਰਾਂ ਵਿੱਚ ਔਰਤਾਂ ਦੇ ਮਹਿੰਦੀ ਲਾਉਣ ਲਈ ਖਾਸ ਪ੍ਰਬੰਧ ਕੀਤੇ ਗਏ ਹਨ।