ਲੂ 'ਚ ਭੁੱਜ ਰਹੇ ਦਿੱਲੀ ਵਾਸੀਆਂ 'ਤੇ ਖ਼ਾਲਸੇ ਦੀ 'ਮਿਹਰ'
ਏਬੀਪੀ ਸਾਂਝਾ
Updated at:
02 Jun 2019 04:02 PM (IST)
1
ਇਸੇ ਦੌਰਾਨ ਦਿੱਲੀ ਵਾਸੀਆਂ ਲਈ ਸਿੱਖਾਂ ਨੇ ਪਾਣੀ ਦੀ ਛਬੀਲ ਸ਼ੁਰੂ ਕਰ ਦਿੱਤੀ ਹੈ।
Download ABP Live App and Watch All Latest Videos
View In App2
ਸੋਸ਼ਲ ਮੀਡੀਆ 'ਤੇ ਖ਼ਾਲਸਾ ਕੇਅਰ ਦੇ ਇਸ ਉੱਦਮ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ।
3
ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ।
4
ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
5
ਗਰਮੀ ਵਿੱਚ ਪੀਣਯੋਗ ਸਾਫ ਤੇ ਠੰਢਾ ਪਾਣੀ ਪ੍ਰਾਪਤ ਕਰ ਆਮ ਲੋਕ ਵੀ ਸੰਤੁਸ਼ਟ ਹੋ ਜਾਂਦੇ ਹਨ।
6
Khalsa Care ਇਹ ਸੇਵਾ ਨਿਸ਼ਕਾਮ ਕਰਦਾ ਹੈ ਤੇ ਰਾਹਗੀਰਾਂ ਨੂੰ ਠੰਢਾ ਜਲ ਛਕਾ ਕੇ ਤ੍ਰਿਪਤ ਕਰਦਾ ਹੈ।
7
ਦਿੱਲੀ ਜਿਹੇ ਸ਼ਹਿਰਾਂ ਵਿੱਚ ਜਿੱਥੇ ਸੜਕਾਂ 'ਤੇ ਪਾਣੀ ਮੁੱਲ ਵਿਕਦਾ ਹੈ, ਉੱਥੇ ਖ਼ਾਲਸਾ ਕੇਅਰ ਨਾਂ ਦੀ ਸੰਸਥਾ ਨੇ ਠੰਢੇ ਜਲ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।
- - - - - - - - - Advertisement - - - - - - - - -