ਮੋਦੀ ਵਿਦੇਸ਼ੀ ਗੇੜੀਆਂ ਦਾ ਸਭ ਤੋਂ ਵੱਡਾ ਸ਼ੌਕੀਨ
ਏਬੀਪੀ ਸਾਂਝਾ | 10 Jun 2018 04:58 PM (IST)
1
ਜ਼ਿਆਦਾ ਵਿਦੇਸ਼ੀ ਦੌਰਿਆਂ ਕਰ ਕੇ ਪੀਐਮ ਮੋਦੀ ਹਮੇਸ਼ਾ ਚਰਚਾਵਾਂ ਵਿੱਚ ਰਹਿੰਦੇ ਹਨ। ਮੋਦੀ ਦੀਆਂ ਯਾਤਰਾਵਾਂ ਦੀ ਚਰਚਾ ਇਸ ਲਈ ਹੁੰਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਉਨ੍ਹਾਂ ਇੰਨੀ ਤੇਜ਼ ਰਫ਼ਤਾਰ ਨਾਲ ਵਿਦੇਸ਼ੀ ਦੌਰੇ ਕੀਤੇ ਕਿ ਉਹ ਪਹਿਲੇ 4 ਸਾਲਾਂ ਵਿੱਚ ਯਾਤਰਾਵਾਂ ਕਰਨ ਦੇ ਮਾਮਲੇ ਵਿੱਚ ਦੇਸ਼ ਦੇ ਹੋਰ ਪ੍ਰਧਾਨ ਮੰਤਰੀਆਂ ਤੋਂ ਅੱਗੇ ਨਿਕਲ ਗਏ ਹਨ।
2
ਕਾਰਜਕਾਲ ਦੇ ਪਹਿਲੇ 4 ਸਾਲਾਂ ਵਿੱਚ ਨਰਿੰਦਰ ਮੋਦੀ ਨੇ 83 ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ।
3
ਜਵਾਹਰ ਲਾਲ ਨਹਿਰੂ- 4 ਦੇਸ਼ (ਪੂਰੇ ਕਾਰਜਕਾਲ ਵਿੱਚ 67 ਦੇਸ਼)
4
ਇੰਦਰਾ ਗਾਂਧੀ- 42 ਦੇਸ਼
5
ਰਾਜੀਵ ਗਾਂਧੀ- 47 ਦੇਸ਼
6
ਪੀ ਵੀ ਨਰਸਿੰਮਾ ਰਾਵ- 28 ਦੇਸ਼
7
ਅਟਲ ਬਿਹਾਰੀ ਵਾਜਪਾਈ- 30 ਦੇਸ਼
8
ਮਨਮੋਹਨ ਸਿੰਘ- 34 ਦੇਸ਼
9
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਸੰਮੇਲਨ (ਐਸਸੀਓ) ਵਿੱਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਚੀਨ ਦੇ ਸ਼ਹਿਰ ਕਿੰਗਦਾਓ ਪੁੱਜੇ। ਪਿਛਲੇ 40 ਦਿਨਾਂ ਵਿੱਚ ਉਹ ਦੂਜੀ ਵਾਰ ਚੀਨ ਗਏ ਹਨ। ਚਾਰ ਸਾਲਾਂ ਵਿੱਚ ਇਹ ਉਨ੍ਹਾਂ ਦੀ 5ਵੀਂ ਚੀਨ ਯਾਤਰਾ ਹੈ।