ਲੋਕ ਸਭਾ ਚੋਣਾਂ ‘ਚ ਹਾਰੇ ਵੱਡੇ-ਵੱਡੇ ਨੇਤਾ, ਜਾਣ ਹੋ ਜਾਓਗੇ ਹੈਰਾਨ
ਭੁਪੇਂਦਰ ਹੁੱਡਾ ਸੋਨੀਪਤ ਤੇ ਦਿਪੇਂਦਰ ਹੁੱਡਾ ਰੋਹਤਕ ਤੋਂ ਚੋਣ ਮੈਦਾਨ ‘ਚ ਉੱਤਰੇ ਸੀ।
Download ABP Live App and Watch All Latest Videos
View In Appਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਦੋਵੇਂ ਬੇਟਿਆਂ ਨੂੰ ਵੀ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਮੁਲਾਇਮ ਸਿੰਘ ਯਾਦਵ ਦਾ ਭਤੀਜਾ ਧਰਮਿੰਦਰ ਯਾਦਵ ਬਦਾਯੂ ਤੋਂ 18454 ਵੋਟਾਂ ਨਾਲ ਹਾਰਿਆ।
ਅਕਸ਼ੇ ਯਾਦਵ ਫਿਰੋਜ਼ਾਬਾਦ ਤੋਂ ਡਾ. ਚੰਦਰਸੇਨ ਯਾਦਵ ਤੋਂ 28781 ਵੋਟਾਂ ਤੋਂ ਹਾਰ ਗਏ।
ਡਿੰਪਲ ਯਾਦਵ ਨੂੰ ਕੰਨੌਜ ਬੀਜੇਪੀ ਉਮੀਦਵਾਰ ਸੁਬ੍ਰਤ ਪਾਠਕ ਨੇ 1,23,53 ਵੋਟਾਂ ਨਾ ਪਿੱਛੇ ਛੱਡ ਦਿੱਤਾ।
ਬੇਗੂਸਰਾਏ ਸੀਟ ‘ਤੇ ਕਿਸ਼੍ਰਨ ਕੁਮਾਰ ਕਨ੍ਹਈਆ ਨੂੰ ਚਾਰ ਲੱਖ ਤੋਂ ਵੀ ਜ਼ਿਆਦਾ ਸੀਟਾਂ ਤੋਂ ਹਾਰ ਮਿਲੀ ਹੈ।
ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਤੋਂ ਆਪਣੇ ਵਿਰੋਧੀ ਅਰਵਿੰਦ ਸਿੰਘ ਲਵਲੀ ਨੂੰ 3.91 ਲੱਖ ਵੋਟਾਂ ਤੋਂ ਮਾਤ ਦਿੱਤੀ ਹੈ।
ਪਹਿਲੀ ਵਾਰ ਚੋਣ ਲੜ ਰਹੇ ਭਾਜਪਾ ਉਮੀਦਵਾਰ ਕ੍ਰਿਸ਼ਨ ਪਾਲ ਯਾਦਵ ਨੇ 1,25,549 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਜਿਯੋਤੀਰਾਦਿਤੀਆ ਸਿੰਧਿਆ ਨੂੰ ਮਾਤ ਦਿੱਤੀ ਹੈ।
ਯੂਪੀ ਦੀ ਰਾਮਪੁਰ ਲੋਕ ਸਭਾ ਸੀਟ ‘ਤੇ ਸਮਾਜਵਾਦੀ ਪਾਾਰਟੀ ਦੇ ਆਜਮ ਖ਼ਾਨ ਨੇ ਭਾਰਤੀ ਜਨਤਾ ਪਾਰਟੀ ਦੀ ਜਯਾ ਪ੍ਰਦਾ ਨੂੰ ਇੱਕ ਲੱਖ ਤੋਂ ਜ਼ਿਆਦਾ ਵੋਟਾਂ ਤੋਂ ਹਰਾਇਆ ਹੈ।
ਪਾਟਲੀਪੁਤਰ ਤੋਂ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ 39,321 ਵੋਟਾਂ ਨਾਲ ਹਾਰ ਗਈ।
ਸਾਬਕਾ ਪ੍ਰਧਾਨ ਮੰਤਰੀ ਤੇ ਜਦ ਸੁਪਰੀਮੋ ਐਚਡੀ ਦੇਵਗੌੜਾ ਨੂੰ ਤੁਮਕੁਰ ਸੀਟ ਤੋਂ ਭਾਜਪਾ ਉਮੀਦਵਾਰ ਤੋਂ ਕਰਾਰੀ ਹਾਰ ਮਿਲੀ।
ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਜੋ 11 ਵਾਰ ਹੋਈਆਂ ਚੋਣਾਂ ‘ਚ ਕਦੇ ਨਹੀਂ ਹਾਰੇ, ਉਹ ਵੀ ਇਸ ਵਾਰ ਭਾਜਪਾ ਉਮੀਦਵਾਰ ਤੋਂ ਹਾਰ ਗਏ।
ਸਾਧਵੀ ਪ੍ਰਗਿੱਆ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਨੂੰ 3,64,822 ਵੋਟਾਂ ਨਾਲ ਮਾਤ ਦਿੱਤੀ ਹੈ।
ਕਾਂਗਰਸ ਤੋਂ ਸ਼ਤਰੁਘਨ ਸਿਨ੍ਹਾ ਨੂੰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪਟਨਾ ਸਾਹਿਬ ‘ਚ ਲਗਪਗ 2 ਲੱਖ 84 ਹਜ਼ਾਰ ਵੋਟਾਂ ਤੋਂ ਖਾਮੋਸ਼ ਕੀਤਾ ਹੈ।
ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਉੱਤਰੀ ਪੂਰਬੀ ਦਿੱਲੀ ਤੋਂ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ 3,66,102 ਵੋਟਾਂ ਨਾਲ ਹਰਾਇਆ।
ਰਾਹੁਲ ਗਾਂਧੀ ਕਾਂਗਰਸ ਦੇ ਵੜ੍ਹ ਅਮੇਠੀ ਤੋਂ ਭਾਜਪਾ ਉਮੀਦਵਾਰ ਸਮ੍ਰਿਤੀ ਈਰਾਨੀ ਤੋਂ ਹਾਰੇ ਹਨ।
2019 ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜ਼ਬਰਦਸਤ ਜਿੱਤ ਹੋਈ ਹੈ। ਮੋਦੀ ਲਹਿਰ ਅੱਗੇ ਤਾਂ ਕਈ ਵੱਡੇ ਵੱਡੇ ਨੇਤਾਵਾਂ ਦੀ ਵੀ ਨਹੀਂ ਚੱਲੀ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਵੱਡੇ ਨੇਤਾ ਨੂੰ ਆਪਣੀ ਸੀਟ ਤੋਂ ਹੱਥ ਧੋਣਾ ਪਿਆ।
- - - - - - - - - Advertisement - - - - - - - - -