70ਵੇਂ ਗਣਤੰਤਰ ਦਿਵਸ ਮੌਕੇ ਪੀਐਮ ਮੋਦੀ ਨੇ ਦਿੱਤੀ ਸ਼ਹਿਦਾਂ ਨੂੰ ਸ਼ਰਧਾਂਜਲੀ
ਏਬੀਪੀ ਸਾਂਝਾ | 26 Jan 2019 12:27 PM (IST)
1
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪੀਐਮ ਨਰੇਂਦਰ ਮੋਦੀ ਦੇ ਨਾਲ ਨਜ਼ਰ ਆਏ।
2
ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਲਈ ਕੁਝ ਸ਼ਬਦ ਵੀ ਲਿਖੇ।
3
ਪੀਐਮ ਮੋਦੀ ਨੇ ਇੱਥੇ ਪਹੁੰਚੇ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
4
ਇਨ੍ਹਾਂ ਤਸਵੀਰਾਂ ‘ਚ ਮੋਦੀ ਦੇ ਨਾਲ ਤਿੰਨਾਂ ਫ਼ੌਜਾਂ ਦੇ ਮੁਖੀ ਵੀ ਮੋਦੀ ਦੇ ਨਾਲ ਨਜ਼ਰ ਆ ਰਹੇ ਹਨ।
5
ਅੱਜ ਦੇਸ਼ ਆਪਣਾ 70ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਇੰਡੀਆ ਗੇਟ ‘ਤੇ ਪਹੁੰਚੇ।