✕
  • ਹੋਮ

ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਜਾਰੀ

ਏਬੀਪੀ ਸਾਂਝਾ   |  15 Feb 2019 09:41 PM (IST)
1

ਕਾਂਸਟੇਬਲ ਮਹੇਸ਼ ਕੁਮਾਰ (ਯੂਪੀ) ਹੈਡ ਕਾਂਸਟੇਬਲ ਬਬਲੂ ਸੰਤਰਾ (ਪੱਛਮ ਬੰਗਾਲ)

2

ਕਾਂਸਟੇਬਲ ਭਾਗੀਰਾਥ ਸਿੰਘ (ਰਾਜਸਥਾਨ) ਅਤੇ ਹੈਡ ਕਾਂਸਟੇਬਲ ਪੀ ਕੇ ਸਾਹੂ (ਉੜੀਸਾ)

3

ਹੈਡ ਕਾਂਸਟੇਬਲ ਸੰਜੈ ਕੁਮਾਰ ਸਿਨ੍ਹਾ (ਬਿਹਾਰ) ਅਤੇ ਹੈਡ ਕਾਂਸਟੇਬਲ ਰਾਮ ਵਕੀਲ (ਉੱਤਰ ਪ੍ਰਦੇਸ਼)

4

ਕਾਂਸਟੇਬਲ ਕੌਸ਼ਲ ਕੁਮਾਰ ਰਾਵਤ (ਉੱਤਰ ਪ੍ਰਦੇਸ਼) ਅਤੇ ਹੈਡ ਕਾਂਸਟੇਬਲ ਨਾਰਾਇਣ ਲਾਲ (ਰਾਜਸਥਾਨ)

5

ਕਾਂਸਟੇਬਲ ਪ੍ਰਦੀਪ ਸਿੰਘ (ਉੱਤਰ ਪ੍ਰਦੇਸ਼) ਅਤੇ ਕਾਂਸਟੇਬਲ ਸ਼ਾਮ ਬਾਬੂ (ਉੱਤਰ ਪ੍ਰਦੇਸ਼)

6

ਹੈਡ ਕਾਂਸਟੇਬਲ ਸੰਜੈ ਰਾਜਪੂਤ (ਮਹਾਰਾਸ਼ਟਰ) ਅਤੇ ਅਜੀਤ ਕੁਮਾਰ (ਉੱਤਰ ਪ੍ਰਦੇਸ਼)

7

ਕਾਂਸਟੇਬਲ ਸੁਦੀਪ ਬਿਸਵਾਸ (ਪੱਛਮ ਬੰਗਾਲ) ਅਤੇ ਅਸਿਸਟੈਂਟ ਸਬ ਇੰਸਪੈਕਟਰ ਮੋਹਨ ਲਾਲ (ਉੱਤਰਾਖੰਡ)

8

ਕਾਂਸਟੇਬਲ ਸ਼ਿਵਚੰਦਰਨ ਸੀ (ਤਮਿਲਨਾਡੂ) ਅਤੇ ਹੈਡ ਕਾਂਸਟੇਬਲ ਮਾਨੇਸ਼ਵਰ ਬਾਸੂਮਟਾਰੀ (ਅਸਾਮ)

9

ਕਾਂਸਟੇਬਲ ਵਿਜੈ ਕੁਮਾਰ (ਉੱਤਰ ਪ੍ਰਦੇਸ਼) ਅਤੇ ਕਾਂਸਟੇਬਲ ਕੁਲਵਿੰਦਰ ਸਿੰਘ (ਪੰਜਾਬ)

10

ਕਾਂਸਟੇਬਲ ਜੀਤ ਰਾਮ (ਰਾਜਸਥਾਨ) ਅਤੇ ਕਾਂਸਟੇਬਲ ਅਮਿਤ ਕੁਮਾਰ (ਉੱਤਰ ਪ੍ਰਦੇਸ਼)

11

ਸੁਬਰਮਣਿਅਨ ਜੀ (ਤਮਿਲਨਾਡੂ) ਅਤੇ ਕਾਂਸਟੇਬਲ ਗੁਰੂ ਐਚ (ਕਰਨਾਟਕ)

12

ਕਾਂਸਟੇਬਲ ਮਨੋਜ ਕੁਮਾਰ ਬਹਿਰਾ (ਉੜੀਸਾ) ਅਤੇ ਕਾਂਸਟੇਬਲ ਵਸੰਤ ਕੁਮਾਰ ਵੀ ਵੀ (ਕੇਰਲ)

13

ਕਾਂਸਟੇਬਲ ਤਿਲਕ ਰਾਜ (ਹਿਮਾਚਲ ਪ੍ਰਦੇਸ਼) ਅਤੇ ਹੈਡ ਕਾਂਸਟੇਬਲ ਵਿਜੈ ਸੌਰੇਂਗ (ਝਾਰਖੰਡ)

14

ਕਾਂਸਟੇਬਲ ਸੁਖਜਿੰਦਰ ਸਿੰਘ (ਪੰਜਾਬ) ਅਤੇ ਕਾਂਸਟੇਬਲ ਰੋਹਿਤਾਸ਼ ਲਾਂਬਾ (ਰਾਜਸਥਾਨ)

15

ਹੈਡ ਕਾਂਸਟੇਬਲ ਜੈਮਲ ਸਿੰਘ (ਪੰਜਾਬ) ਅਤੇ ਹੈਡ ਕਾਂਸਟੇਬਲ ਨਸੀਰ ਅਹਿਮਦ (ਜੰਮੂ ਕਸ਼ਮੀਰ)

16

ਕਾਂਸਟੇਬਲ ਰਮੇਸ਼ ਯਾਦਵ (ਉੱਤਰ ਪ੍ਰਦੇਸ਼) ਅਤੇ ਮਨਿੰਦਰ ਸਿੰਘ ਅਟਰੀ (ਪੰਜਾਬ)

17

ਕਾਂਸਟੇਬਲ ਪੰਕਜ ਕੁਮਾਰ (ਉੱਤਰ ਪ੍ਰਦੇਸ਼) ਅਤੇ ਹੈਡ ਕਾਂਸਟੇਬਲ ਹੇਮਰਾਜ ਮੀਨਾ (ਰਾਜਸਥਾਨ)

18

ਕਾਂਸਟੇਬਲ ਰਤਨ ਕੁਮਰ (ਬਿਹਾਰ) ਅਤੇ ਕਾਂਸਟੇਬਲ ਵੀਰੇਂਦਰ ਸਿੰਘ

19

35ਵੀਂ ਬਟਾਲੀਅਨ ਦੇ ਮੱਧ ਪ੍ਰਦੇਸ਼ ਦੇ ਕਾਂਸਟੇਬਲ ਅਸ਼ਵਿਨੀ ਕੁਮਾਰ ਤੇ 45ਵੀਂ ਬਟਾਲੀਅਨ ਦੇ ਹੈਡ ਕਾਂਸਟੇਬਲ ਅਵਧੇਸ਼ ਕੁਮਾਰ।

20

ਤੀਜੀ ਬਟਾਲੀਅਨ ਦੇ ਮਹਾਰਾਸ਼ਟਰ ਦੇ ਕਾਂਸਟੇਬਲ ਨਿਤਿਨ ਰਾਠੌਰ ਤੇ ਦੂਜੀ ਬਟਾਲੀਅਨ ਦੇ ਉੱਤਰ ਪ੍ਰਦੇਸ਼ ਦੇ ਕਾਂਸਟੇਬਲ ਪ੍ਰਦੀਪ ਕੁਮਾਰ।

21

ਕੱਲ੍ਹ ਦੁਪਹਿਰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਹੋਏ ਫਿਦਾਈਨ ਹਮਲੇ ਵਿੱਚ ਦੇਸ਼ ਦੇ 40 ਜਵਾਨ ਸ਼ਹੀਦ ਹੋ ਗਏ। ਪੂਰਾ ਦੇਸ਼ ਇਸ ਹਮਲੇ ਦੀ ਸਖ਼ਤ ਨਿੰਦਾ ਕਰ ਰਿਹਾ ਹੈ। ਇਨ੍ਹਾਂ ਸ਼ਹੀਦਾਂ ਦੇ ਨਾਂ ਤੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।

  • ਹੋਮ
  • ਭਾਰਤ
  • ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀਆਂ ਤਸਵੀਰਾਂ ਜਾਰੀ
About us | Advertisement| Privacy policy
© Copyright@2025.ABP Network Private Limited. All rights reserved.