ਸ਼ਿਮਲਾ 'ਚ ਮੌਸਮ ਨੇ ਬਦਲਿਆ ਮਿਜਾਜ਼, ਸੈਲਾਨੀਆਂ ਨੂੰ ਆਇਆ ਰਾਸ
ਏਬੀਪੀ ਸਾਂਝਾ | 27 Jul 2019 05:23 PM (IST)
1
2
3
4
5
ਇਸ ਬਾਰਸ਼ ਨਾਲ ਕਈ ਪਹਾੜ ਵੀ ਸੜਕਾਂ ‘ਤੇ ਆ ਡਿੱਗੇ ਹਨ। ਇਸ ਨਾਲ ਲੰਮੇ-ਲੰਮੇ ਜਾਮ ਲੱਗ ਗਏ ਹਨ।
6
ਸ਼ਿਮਲਾ ਵਿੱਚ ਪੈ ਰਹੇ ਮੀਂਹ ਨੇ ਮੌਸਮ ਦਾ ਮਿਜਾਜ਼ ਹੀ ਬਦਲ ਦਿੱਤਾ ਹੈ।
7
ਬਾਰਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਨਿਜਾਤ ਦਿੱਤੀ ਹੈ। ਇਸ ਦੇ ਨਾਲ ਹੀ ਸੈਲਾਨੀਆਂ ਨੂੰ ਸ਼ਿਮਲਾ ਦੀ ਬਾਰਸ਼ ਕਾਫੀ ਪਸੰਦ ਆ ਰਹੀ ਹੈ।
8
ਜਿੱਥੇ ਇੱਕ ਪਾਸੇ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਲਗਾਤਾਰ ਦੋ ਦਿਨਾਂ ਤੋਂ ਬਾਰਸ਼ ਹੋ ਰਹੀ ਹੈ।