ਪੈਟਰੋਲ ਪੰਪ 'ਤੇ ਤੇਲ ਭਰਾਉਣ ਆਏ ਟਰੱਕ 'ਚ ਭੜਕੀ ਅੱਗ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 28 May 2019 08:22 PM (IST)
1
ਟਰੱਕ ਗੁਰੂਗ੍ਰਾਮ ਤੋਂ ਵਾਇਆ ਰੋਹਤਕ ਹੋ ਕੇ ਜੈਪੁਰ ਜਾ ਰਿਹਾ ਸੀ।
2
ਸੂਚਨਾ ਮਿਲਦਿਆਂ ਹੀ ਕਰੀਬ 45 ਮਿੰਟ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ।
3
ਟਰੱਕ ਵਿੱਚ ਲੱਦੇ ਹੋਏ ਮਾਲ ਸਮੇਤ ਸਾਰਾ ਟਰੱਕ ਸੜ ਕੇ ਸਵਾਹ ਹੋ ਗਿਆ। ਘਟਨਾ ਨੈਸ਼ਨਲ ਹਾਈਵੇਅ 9 'ਤੇ ਹੋਰਤਕ ਨੇੜੇ ਪਿੰਡ ਮਦੀਨਾ ਕੋਲ ਪੈਟਰੋਲ ਪੰਪ 'ਤੇ ਵਾਪਰੀ।
4
ਹਾਲਾਂਕਿ ਟਰੱਕ ਡਰਾਈਵਰ ਧਰਮੇਂਦਰ ਦੀ ਸੂਝ-ਬੂਝ ਸਕਦਾ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਟਰੱਕ ਨੂੰ ਅੱਗ ਲੱਗੀ ਵੇਖ ਡਰਾਈਵਰ ਟਰੱਕ ਨੂੰ ਪੈਟਰੋਲ ਪੰਪ ਤੋਂ ਮੇਨ ਰੋਡ ਵੱਲ ਲੈ ਗਿਆ।
5
ਰੋਹਤਕ: ਇੱਥੇ ਪੈਟਰੋਲ ਪੰਪ 'ਤੇ ਤੇਲ ਭਰਾਉਣ ਆਏ ਟਰੱਕ 'ਚ ਆਚਾਨਕ ਅੱਗ ਭੜਕ ਗਈ। ਡਰਾਈਵਰ ਵਾਲ-ਵਾਲ ਬਚ ਗਿਆ।