✕
  • ਹੋਮ

ਸ਼ਿਮਲਾ 'ਚ ਵੱਡਾ ਹਾਦਸਾ, ਦੌ ਦੀ ਮੌਤ

ਏਬੀਪੀ ਸਾਂਝਾ   |  06 Sep 2019 06:30 PM (IST)
1

ਗੱਡੀ ਲਗਪਗ 500 ਮੀਟਰ ਡੂੰਗੀ ਖੱਡ ਵਿੱਚ ਡਿੱਗੀ।

2

ਪਿਕਅੱ ਚਲਾ ਰਿਹਾ ਡਰਾਈਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ।

3

ਪਿਕਅੱਪ ਵਿੱਚ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇਂ ਮ੍ਰਿਤਕ ਉੱਤਰਾਖੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

4

ਸ਼ਿਮਲਾ: ਹੈਡਕੁਆਰਟਰ ਤੋਂ 40 ਕਿਮੀ ਦੂਰ ਚੌਪਾਲ ਮਿਨਜ਼ ਰੋਡ 'ਤੇ ਗੁੰਮਾ ਦੇ ਕੋਲ ਰੇਹਨਾ ਵਿੱਚ ਇੱਕ ਪਿਕਅੱਪ ਗੱਡੀ ਗਹਿਰੀ ਖੱਡ ਵਿੱਚ ਡਿੱਗ ਗਈ।

  • ਹੋਮ
  • ਭਾਰਤ
  • ਸ਼ਿਮਲਾ 'ਚ ਵੱਡਾ ਹਾਦਸਾ, ਦੌ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.