✕
  • ਹੋਮ

ਮੀਂਹ ਨੇ ਫਿਰ ਠਾਰਿਆ ਸ਼ਿਮਲਾ, ਵੇਖੋ ਸ਼ਿਮਲਾ ਤੋਂ ਆਈਆਂ ਖੂਬਸੂਰਤ ਤਸਵੀਰਾਂ

ਏਬੀਪੀ ਸਾਂਝਾ   |  16 Apr 2019 12:30 PM (IST)
1

2

3

4

5

ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਬਾਰਸ਼, ਗੜੇ ਤੇ ਤੂਫਾਨ ਦੀ ਚੇਤਾਵਨੀ ਦਿੱਤੀ ਹੈ।

6

ਬੀਤੇ ਸੋਮਵਾਰ ਸ਼ਿਮਲਾ ਦਾ ਤਾਪਮਾਨ 26 ਡਿਗਰੀ ਤਕ ਚਲਾ ਗਿਆ ਸੀ ਜੋ ਅੱਜ ਘਟ ਕੇ ਅੱਧਾ ਰਹਿ ਗਿਆ ਹੈ।

7

ਸ਼ਿਮਲਾ ਸਮੇਤ ਉੱਪਰੀ ਇਲਾਕਿਆਂ ਵਿੱਚ ਬਾਰਸ਼ ਨਾਲ ਠੰਢ ਵਾਪਸ ਮੁੜ ਆਈ ਹੈ।

8

ਪਹਾੜਾਂ ਵਿੱਚ ਹੋ ਰਹੀ ਤਾਜ਼ਾ ਬਾਰਸ਼ ਹੇਠਲੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਰਾਹਤ ਪਹੁੰਚਾ ਰਹੀ ਹੈ।

9

ਪਹਾੜਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਅਸਮਾਨੀਂ ਬੱਦਲ ਛਾਏ ਹੋਏ ਹਨ।

10

ਹਿਮਾਚਲ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ।

  • ਹੋਮ
  • ਭਾਰਤ
  • ਮੀਂਹ ਨੇ ਫਿਰ ਠਾਰਿਆ ਸ਼ਿਮਲਾ, ਵੇਖੋ ਸ਼ਿਮਲਾ ਤੋਂ ਆਈਆਂ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.