ਪਹਾੜਾਂ ਵਿੱਚ ਬਰਫ਼ ਦੀ ਸਫ਼ੇਦ ਚਾਦਰ
ਏਬੀਪੀ ਸਾਂਝਾ | 16 Jan 2017 11:39 AM (IST)
1
ਸਥਿਤੀ ਇਹ ਹੈ ਕਿ ਪਾਣੀ ਵਾਲੀਆਂ ਪਾਇਪਾਂ ਜੰਮੀਆਂ ਪਈਆਂ ਹਨ।
2
ਪਹਾੜਾਂ ਵਿੱਚ ਬਰਫ਼ਬਾਰੀ ਫਿਰ ਸ਼ੁਰੂ ਹੋ ਗਈ ਹੈ। ਮਾਤਾ ਵੈਸ਼ਨੋ ਦੇਵੀ ਵਿਖੇ ਹੋਈ ਬਰਫ਼ਬਾਰੀ ਤੋਂ ਬਾਅਦ ਨਜ਼ਾਰਾ
3
ਰਾਤ ਸਮੇਂ ਵੈਸ਼ਨੋ ਦੇਵੀ ਦਾ ਦ੍ਰਿਸ਼।
4
ਬੀਤੀ ਰਾਤ ਤੋਂ ਪਹਾੜਾਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।
5
ਵੈਸ਼ਨੋ ਦੇਵੀ ਵਿਖੇ ਬਣੀ ਧਰਮਸ਼ਾਲਾ ਦਾ ਦ੍ਰਿਸ਼।
6
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਰਸਤੇ ਦਾ ਦ੍ਰਿਸ਼
7
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸਾਰੇ ਰਸਤੇ ਬਰਫ਼ ਨਾਲ ਢੱਕੇ ਪਏ ਹਨ।