ਪਹਾੜਾਂ ’ਤੇ ਫਿਰ ਬਰਫ਼ਬਾਰੀ, ਮੈਦਾਨਾਂ ’ਚ ਬਾਰਸ਼
ਏਬੀਪੀ ਸਾਂਝਾ | 19 Feb 2019 03:20 PM (IST)
1
ਉੱਧਰ ਮਨਾਲੀ ਵਿੱਚ ਵੀ ਚੁਫੇਰੇ ਚਿੱਟੀ ਚਾਦਰ ਵਿਛ ਗਈ ਹੈ।
2
ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਹਨ।
3
ਪਹਾੜਾਂ ’ਤੇ ਬਰਫ਼ਬਾਰੀ ਹੋਣ ਕਰਕੇ ਮੈਦਾਨਾਂ ਵਿੱਚ ਠੰਢ ਵਧ ਸਕਦੀ ਹੈ।
4
ਸੜਕਾਂ ਬੰਦ ਹੋਣ ਕਰਕੇ ਸਥਾਨਕ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
5
ਸ਼ਿਮਲਾ ਤੋਂ ਇਲਾਵਾ ਕੁਫਰੀ ਵਿੱਚ ਵੀ ਚੰਗੀ ਬਰਫ਼ਬਾਰੀ ਹੋ ਰਹੀ ਹੈ।
6
ਬਰਫ਼ਬਾਰੀ ਕਰਕੇ ਸ਼ਹਿਰ ਦੀਆਂ ਸੜਕਾਂ ਬੰਦ ਹੋ ਗਈਆਂ ਹਨ।
7
ਸ਼ਿਮਲਾ ਵਿੱਚ ਬਰਫ਼ਬਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਇੱਥੇ ਫਿਰ ਤਾਜ਼ਾ ਬਰਫ਼ਬਾਰੀ ਵੇਖਣ ਨੂੰ ਮਿਲੀ ਹੈ।