ਸ਼ਿਮਲਾ ਤੋਂ ਆਈਆਂ ਬਰਫ਼ਬਾਰੀ ਦੀਆਂ ਖ਼ੂਬਸੂਰਤ ਤਸਵੀਰਾਂ, ਤੁਸੀਂ ਵੀ ਵੇਖੋ ਕੁਦਰਤੀ ਨਜ਼ਾਰਾ
ਏਬੀਪੀ ਸਾਂਝਾ | 05 Jan 2019 04:28 PM (IST)
1
ਪਹਾੜਾਂ ’ਤੇ ਬਰਫ਼ਬਾਰੀ ਪੈਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦਾ ਅਸਰ ਸਾਫ਼ ਦਿੱਸ ਰਿਹਾ ਹੈ।
2
ਤਾਜ਼ਾ ਬਰਫ਼ਾਬਾਰੀ ਹੋਣ ਨਾਲ ਇਲਾਕੇ ਵਿੱਚ ਠੰਢ ਹੋਰ ਵਧ ਗਈ ਹੈ।
3
ਸੈਲਾਨੀ ਬਰਫ਼ਬਾਰੀ ਦਾ ਖ਼ੂਬ ਆਨੰਦ ਮਾਣ ਰਹੇ ਹਨ।
4
ਸ਼ਿਮਲਾ ਦੇ ਕਿੰਨੌਰ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ।
5
ਪਹਾੜੀ ਖੇਤਰ ਵਿੱਚ ਤਾਜ਼ਾ ਬਰਫ਼ਬਾਰੀ ਦੀਆਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।