✕
  • ਹੋਮ

ਬੇਕਾਬੂ ਕਾਰ ਦਾ ਕਹਿਰ, ਸੜਕ 'ਤੇ ਸੱਤ ਜਣੇ ਦਰੜੇ

ਏਬੀਪੀ ਸਾਂਝਾ   |  14 Jan 2019 11:54 AM (IST)
1

ਹਾਦਸਾ ਬੀਤੀ ਦੇਰ ਰਾਤ ਕਰੀਬ ਡੇਢ ਵਜੇ ਵਾਪਰਿਆ। ਹਾਦਸੇ ਵਿੱਚ 3 ਮਹਿਲਾਵਾਂ ਤੇ 4 ਪੁਰਸ਼ ਸ਼ਾਮਲ ਹਨ।

2

ਮਾਮਲਾ ਦਰਜ ਕਰਕੇ ਪੁਲਿਸ ਅਧਿਕਾਰੀ ਜਾਂਚ ਵਿੱਚ ਜੁਟ ਗਏ ਹਨ।

3

ਪੁਲਿਸ ਨੂੰ ਮਾਮਲੇ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।

4

ਕੁਝ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

5

ਜ਼ਖ਼ਮੀਆਂ ਵਿੱਚੋਂ ਕੁਝ ਨੂੰ ਸਥਾਨਕ ਹਸਪਤਾਲ ਤੇ ਕੁਝ ਨੂੰ ਰੋਹਤਕ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ।

6

ਕਾਰ ਜ਼ਬਤ ਕਰ ਲਈ ਗਈ ਹੈ।

7

ਕਾਰ ਚਾਲਕ ਸੋਨੀਪਤ ਤੋਂ ਲੋਹੜੀ ਮਨਾ ਤੇ ਵਾਪਸ ਆ ਰਹੇ ਸੀ ਤੇ ਸੋਨੀਪਤ ਰੇਲਵੇ ਸਟੇਸ਼ਨ ਘੁੰਮਣ ਆਏ ਸੀ।

8

ਇਸੇ ਦੌਰਾਨ ਇਸ ਕਾਰ ਨੇ ਭੀਖ ਮੰਗਣ ਵਾਲੇ 7 ਜਣਿਆਂ ਨੂੰ ਦਰੜ ਦਿੱਤਾ। ਇਹ ਸਾਰੇ ਰੇਲਵੇ ਸਟੇਸ਼ਨ ਦੇ ਮੇਨ ਗੇਟ ’ਤੇ ਸੌਂ ਰਹੇ ਸੀ।

9

ਸੋਨੀਪਤ: ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ ਦੇ ਮੇਨ ਗੇਟ ਅੰਦਰ ਤੇਜ਼ ਰਫ਼ਤਾਰ ਕਰੇਟਾ ਕਾਰ ਦਾਖ਼ਲ ਹੋ ਗਈ।

  • ਹੋਮ
  • ਭਾਰਤ
  • ਬੇਕਾਬੂ ਕਾਰ ਦਾ ਕਹਿਰ, ਸੜਕ 'ਤੇ ਸੱਤ ਜਣੇ ਦਰੜੇ
About us | Advertisement| Privacy policy
© Copyright@2025.ABP Network Private Limited. All rights reserved.