✕
  • ਹੋਮ

‘ਧੜਕ’ ਦੀ ਸਕਸੈਕ ਪਾਰਟੀ ‘ਚ ਸਟਾਰਸ ਦਾ ਜਲਵਾ

ਏਬੀਪੀ ਸਾਂਝਾ   |  26 Jul 2018 05:19 PM (IST)
‘ਧੜਕ’ ਦੀ ਸਕਸੈਕ ਪਾਰਟੀ ‘ਚ ਸਟਾਰਸ ਦਾ ਜਲਵਾ
1

2

3

4

5

ਵੀਰਵਾਰ ਨੂੰ ਮੁੰਬਈ ‘ਚ ਫ਼ਿਲਮ ਦੀ ਸਕਸੈਸ ਨੂੰ ਫ਼ਿਲਮ ਦੀ ਸਾਰੀ ਕਾਸਟ ਨੇ ਮਿਲ ਕੇ ਇੰਜੂਏ ਕੀਤਾ। ਇਸ ਪਾਰਟੀ ‘ਚ ਕਰਨ ਜੌਹਰ ਤੇ ਡਾਇਰੈਕਟਰ ਸ਼ਸ਼ਾਂਕ ਵੀ ਨਜ਼ਰ ਆਏ।

6

ਫ਼ਿਲਮ ‘ਚ ਜਾਨ੍ਹਵੀ ਤੇ ਇਸ਼ਾਨ ਦੀ ਜੋੜੀ ਨਾਲ ਦੋਨਾਂ ਦੀ ਐਕਟਿੰਗ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ।

7

ਫ਼ਿਲਮ ‘ਧੜਕ’ ਮਰਾਠੀ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ। ਇਸ ਨੂੰ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਧਰਮਾ ਹੇਠ ਬਣਾਇਆ ਗਿਆ ਹੈ।

8

9

ਬਾਕਸ-ਆਫਿਸ ‘ਤੇ ਧਮਾਲ ਮਚਾਉਣ ਤੋਂ ਬਾਅਦ ਫ਼ਿਲਮ ‘ਧੜਕ’ ਦੀ ਸਕਸੈਸ ਪਾਰਟੀ ਰੱਖੀ ਗਈ। ਫ਼ਿਲਮ ਨੇ 6 ਦਿਨਾਂ ‘ਚ 48 ਕਰੋੜ ਦਾ ਬਿਜ਼ਨੈਸ ਕੀਤਾ ਹੈ। ਜਦੋਂਕਿ ਫ਼ਿਲਮ ਨੇ ਵਿਦੇਸ਼ਾਂ ‘ਚ 11 ਕਰੋੜ ਤੋਂ ਵੱਧ ਕਮਾ ਲਏ ਹਨ। ਫ਼ਿਲਮ ‘ਚ ਮਰਹੂਮ ਐਕਟਰਸ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਨੇ ਡੈਬਿਊ ਕੀਤਾ ਹੈ।

10

ਇਸ਼ਾਨ ਖੱਟਰ ਦੀ ਇਹ ਦੂਜੀ ਫ਼ਿਲਮ ਹੈ। ਫ਼ਿਲਮ ‘ਚ ਆਸ਼ੂਤੋਸ਼ ਰਾਣਾ ਦੀ ਵੀ ਅਹਿਮ ਭੂਮਿਕਾ ਹੈ।

11

ਜਾਨ੍ਹਵੀ ਫ਼ਿਲਮ ਦੀ ਸਕਸੈਸ ਪਾਰਟੀ ‘ਚ ਪਿੰਕ ਡ੍ਰੈਸ ‘ਚ ਨਜ਼ਰ ਆਈ ਤੇ ਜਾਨ੍ਹਵੀ ਨੂੰ ਬਾਲੀਵੁੱਡ ਦੀ ਨਵੀਂ ਫੈਸ਼ਨ ਗਰਲ ਕਿਹਾ ਜਾ ਸਕਦਾ ਹੈ।

12

  • ਹੋਮ
  • ਭਾਰਤ
  • ‘ਧੜਕ’ ਦੀ ਸਕਸੈਕ ਪਾਰਟੀ ‘ਚ ਸਟਾਰਸ ਦਾ ਜਲਵਾ
About us | Advertisement| Privacy policy
© Copyright@2026.ABP Network Private Limited. All rights reserved.