ਟੈਕਸੀ ਸਰਵਿਸ ਤੋਂ ਬਾਅਦ ਓਬੇਰ ਕੰਪਨੀ ਦਾ ਇੱਕ ਹੋਰ ਵੱਡਾ ਕਦਮ...
ਏਬੀਪੀ ਸਾਂਝਾ | 03 May 2017 09:39 AM (IST)
1
2
3
4
5
ਵੱਖ-ਵੱਖ ਕਿਸਮ ਦੇ ਖਾਣੇ ਚੁਣਨ ਲਈ ਇਥੇ ਗਾਹਕਾਂ ਕੋਲ ਕਾਫੀ ਆਪਸ਼ਨ ਹੋਣਗੇ ਤੇ ਸਾਡੇ ਡਲਿਵਰੀ ਭਾਈਵਾਲ ਤੇਜ਼ ਸੇਵਾ ਦੇਣਗੇ ਜੋ ਸਾਰਿਆਂ ਲਈ ਹਰ ਜਗ੍ਹਾ ਮੌਜੂਦ ਰਹੇਗੀ।
6
ਉਬੇਰ ਇੰਡੀਆ ਦੇ ਹੈੱਡ ਭਾਵਿਕ ਰਾਠੌਰ ਨੇ ਦੱਸਿਆ ਕਿ ਇਹ ਐਪ ਬਿਹਤਰੀਨ ਰੈਸਤਰਾਂ ਪਾਰਟਰਨਰਸ, ਅਤਿ-ਆਧੁਨਿਕ ਤਕਨਾਲੋਜੀ ਤੇ ਐਫੀਸ਼ਿਏਾਟ ਉਬੇਰ ਡਲਿਵਰੀ ਨੈੱਟਵਰਕ ਦਾ ਬਿਹਤਰੀਨ ਮਿਸ਼ਰਣ ਹੈ।
7
ਭਾਰਤ 'ਚ ਇਸ ਦੀ ਸ਼ੁਰੂਆਤ ਮੁੰਬਈ ਤੋਂ ਹੋਵੇਗੀ ਤੇ ਵੱਡੇ ਬਰਾਂਡ ਤੋਂ ਇਲਾਵਾ ਲੋਕਲ ਰੈਸਤਰਾਂ ਤੋਂ ਲੋਕਾਂ ਦੇ ਘਰ ਤੱਕ ਫੂਡ ਪਹੁੰਚਾਉਣ ਦਾ ਕੰਮ ਹੋਵੇਗਾ।
8
ਨਵੀਂ ਦਿੱਲੀ: ਅਮਰੀਕੀ ਐਪ ਬੇਸਡ ਕੈਬ ਕੰਪਨੀ ਉਬੇਰ ਹੁਣ ਭਾਰਤ 'ਚ ਲੋਕਾਂ ਦੇ ਘਰਾਂ 'ਚ ਖਾਣਾ ਪਹੁੰਚਾਉਣ ਦੀ ਸੇਵਾ ਕਰੇਗੀ। ਕੰਪਨੀ ਨੇ ਭਾਰਤ 'ਚ ਫੂਡ ਡਲਿਵਰੀ ਸਰਵਿਸ ਲਾਂਚ ਕਰ ਦਿੱਤੀ ਹੈ।