Anger: ਜਦੋਂ ਤੁਸੀਂ ਅਗਲੀ ਵਾਰ ਲਾਲ ਬੱਤੀ 'ਤੇ ਖੜ੍ਹੇ ਹੋ ਕੇ ਗੁੱਸਾ ਕਰ ਰਹੇ ਹੋ ਜਾਂ ਟ੍ਰੈਫਿਕ ਤੋਂ ਪਰੇਸ਼ਾਨ ਹੋ ਕੇ ਗੁੱਸਾ ਹੋ ਰਹੇ ਹੋ ਤਾਂ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਸ ਗੁੱਸੇ ਕਰਕੇ ਤੁਹਾਡੇ ਦਿਲ 'ਤੇ ਮਾੜਾ ਅਸਰ ਪੈ ਸਕਦਾ ਹੈ।
Anger: ਗੁੱਸਾ ਕਰਨ ਨਾਲ ਦਿਲ 'ਤੇ ਪਵੇਗਾ ਖ਼ਤਰਨਾਕ ਪ੍ਰਭਾਵ, ਸਕਿੰਟਾਂ 'ਚ ਹੋ ਸਕਦਾ ਨੁਕਸਾਨ - ਸਟੱਡੀ
ABP Sanjha
Updated at:
03 May 2024 09:17 AM (IST)
Edited By: Jasveer
Anger: ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਤੁਸੀਂ ਗੁੱਸਾ ਕਰਦੇ ਹੋ ਤਾਂ ਉਸ ਦਾ ਅਸਰ ਤੁਹਾਡੇ ਦਿਲ 'ਤੇ ਪਵੇਗਾ ਜਿਸ ਨਾਲ ਤੁਹਾਨੂੰ ਮਿੰਟਾਂ ਵਿੱਚ ਨੁਕਸਾਨ ਹੋ ਸਕਦਾ ਹੈ।
angry