Hair Care Tips: ਵਾਲਾਂ ਦੇ ਡਿੱਗਣ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਘਰੇਲੂ ਨੁਸਖੇ ਨੂੰ ਅਜ਼ਮਾਓ
ਏਬੀਪੀ ਸਾਂਝਾ
Updated at:
02 Jul 2020 06:06 AM (IST)
ਵਾਲ ਟੁੱਟਣ ਅਤੇ ਝੜਣ ਦੇ ਪਿੱਛੇ ਕਈ ਕਾਰਨ ਹਨ। ਇਹ ਇੱਕ ਸਮੱਸਿਆ ਹੈ ਜਿਸ ਨਾਲ ਜ਼ਿਆਦਾਤਰ ਲੋਕ ਨਜਿੱਠਦੇ ਹਨ।
ਸੰਕੇਤਕ ਤਸਵੀਰ
NEXT
PREV
ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਵਾਲਾਂ ਦੇ ਡਿੱਗਣ ਨਾਲ ਪ੍ਰੇਸ਼ਾਨ ਹਨ। ਦੂਜੇ ਪਾਸੇ, ਜੇ ਤੁਸੀਂ ਵੱਖ-ਵੱਖ ਕਿਸਮਾਂ ਦੇ ਸ਼ੈਂਪੂ ਕੰਡੀਸ਼ਨਰਾਂ ਦੀ ਵਰਤੋਂ ਕਰਕੇ ਥੱਕ ਗਏ ਹੋ, ਤਾਂ ਘਬਰਾਓ ਨਾ। ਕਿਉਂਕਿ ਅੱਜ ਅਸੀਂ ਤੁਹਾਡੇ ਲਈ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ, ਜੋ ਤੁਹਾਡੇ ਵਾਲਾਂ ਦੇ ਝੜਣ ਤੋਂ ਰੋਕਣ ‘ਚ ਮਦਦਗਾਰ ਹੋ ਸਕਦੇ ਹਨ।
ਆਂਵਲਾ ਦਾ ਜੂਸ: ਆਂਵਲੇ ਵਿਚ ਟੈਨਿਨ ਅਤੇ ਕੈਲਸੀਅਮ ਹੁੰਦਾ ਹੈ। ਇਹ ਦੋਵੇਂ ਵਾਲਾਂ ਦੀ ਗ੍ਰੋਥ ‘ਚ ਬਹੁਤ ਫਾਇਦੇਮੰਦ ਹਨ। ਆਂਵਲਾ ਦਾ ਰਸ 30 ਮਿੰਟ ਲਈ ਸਕੈਲਪ 'ਤੇ ਲਗਾਓ। ਤੁਸੀਂ ਹਫਤੇ ‘ਚ ਦੋ ਵਾਰ ਅਜਿਹਾ ਕਰ ਸਕਦੇ ਹੋ।
ਪਿਆਜ਼ ਦਾ ਰਸ: ਪਿਆਜ਼ ਦਾ ਜੂਸ ਐਕਸਟ੍ਰਾ ਸਲਫਰ ਪ੍ਰਦਾਨ ਕਰਦਾ ਹੈ ਜੋ ਵਾਲਾਂ ਦੀ ਗ੍ਰੋਥ ਨੂੰ ਵਧਾਵਾ ਦਿੰਦਾ ਹੈ। ਅੱਧਾ ਪਿਆਜ਼ ਲਓ ਅਤੇ ਜੂਸ ਕੱਝੋ। ਇਸ ਤੋਂ ਬਾਅਦ ਇਸ ਨੂੰ 30-60 ਮਿੰਟ ਲਈ ਖੋਪੜੀ 'ਤੇ ਲਾ ਕੇ ਛੱਡ ਦਿਓ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਓ। ਹਫਤੇ ਵਿਚ ਦੋ ਵਾਰ ਅਜਿਹਾ ਕਰੋ।
ਮੇਥੀ ਹੇਅਰ ਮਾਸਕ:ਮੇਥੀ ਦੇ ਬੀਜ ਵਿਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਵਾਲਾਂ ਦੇ ਝੜਨ ਅਤੇ ਡੈਂਡਰਫ ਨੂੰ ਖ਼ਤਮ ਕਰਨ ‘ਚ ਲਾਭਕਾਰੀ ਹੋ ਸਕਦੀ ਹੈ। ਅੱਧੀ ਕੱਪ ਮੇਥੀ ਦੇ ਬੀਜ ਨੂੰ ਰਾਤੋ ਰਾਤ ਪਾਣੀ ਵਿਚ ਭਿਓ ਦਿਓ। ਇੱਕ ਪੇਸਟ ਬਣਾਓ ਅਤੇ ਇਸਨੂੰ ਆਪਣੀ ਖੋਪੜੀ 'ਤੇ ਮਾਸਕ ਦੀ ਤਰ੍ਹਾਂ ਲਗਾਓ। ਇਸ ਨੂੰ 30-60 ਮਿੰਟਾਂ ਲਈ ਛੱਡ ਦਿਓ ਅਤੇ ਆਮ ਪਾਣੀ ਨਾਲ ਧੋ ਲਓ। ਹਫਤੇ ‘ਚ ਇੱਕ ਵਾਰ ਅਜਿਹਾ ਕਰੋ।
ਨਾਰਿਅਲ ਦਾ ਤੇਲ: ਨਾਰਿਅਲ ਤੇਲ ਵਾਲਾਂ ਦੇ ਵਾਧੇ ਵਿਚ ਬਹੁਤ ਮਦਦਗਾਰ ਹੁੰਦਾ ਹੈ। ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵਾਲ ਮਜ਼ਬੂਤ ਰਹਿੰਦੇ ਹਨ।
ਨੋਟ: ਇਹ ਖ਼ਬਰ ਖੋਜ ਦੇ ਦਾਅਵੇ 'ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਸੁਝਾਅ ਜਾਂ ਇਲਾਜ ਨੂੰ ਲਾਗੂ ਕਰਨ ਤੋਂ ਪਹਿਲਾਂ ਆਪਣੇ ਮਾਹਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -