ਜੈਪੁਰ: ਜੈਪੁਰ ਵਿੱਚ ਦਾਖਲ ਹੋਏ ਕੋਰੋਨਾਵਾਇਰਸ ਤੋਂ ਪੀੜਤ ਇਟਲੀ ਦੇ ਸੈਲਾਨੀ ਦੀ ਹੋਈ ਮੌਤ। ਭਾਰਤ ਚ ਮਰਨ ਵਾਲਿਆਂ ਦੀ ਗਿਣਤੀ ਹੋਏ ਪੰਜ।