ਨਵੀਂ ਦਿੱਲੀ: ਯੋਗਾਸਨ ਕੋਰੋਨਾ ਨੂੰ ਰੋਕਣ ਲਈ ਇੱਕ ਇਲਾਜ਼ ਹੈ। ਯੋਗਾ ਸਰੀਰ ਨੂੰ ਬਿਲਕੁਲ ਤੰਦਰੁਸਤ ਰੱਖਦਾ ਹੈ। ਜਿਵੇਂ ਹੀ ਅਮਿਊਨਟੀ ਵੱਧਦੀ ਹੈ, ਸਾਹ ਪ੍ਰਣਾਲੀ ਵੀ ਮਜ਼ਬੂਤ ਹੁੰਦੀ ਜਾਂਦੀ ਹੈ। ਜ਼ਾਹਿਰ ਹੈ ਕਿ ਤੰਦਰੁਸਤ ਸਰੀਰ ‘ਚ ਕਿਸੇ ਕਿਸਮ ਦੇ ਸੰਕਰਮਣ ਦਾ ਕੋਈ ਸ਼ਵਾਲ ਨਹੀਂ ਹੁੰਦਾ ਉੱਠਦਾ। ਕੋਰੋਨਾਵਾਇਰਸ ਨਾਲ ਸੰਕਰਮਣ ਤੋਂ ਬਚਣ ਦਾ ਇੱਕੋ ਇੱਕ ਹੱਲ ਹੈ ਯੋਗਾ।
ਭੋਜਨ ਦੀ ਸੰਭਾਲ ਕਰੋ: ਸ਼ੁੱਧ ਅਤੇ ਤਾਜ਼ਾ ਭੋਜਨ ਖਾਣਾ ਸਭ ਤੋਂ ਵਧੀਆ ਹੈ। ਮਾਸ ਤੋਂ ਪਰਹੇਜ਼ ਕਰਨਾ ਠੀਕ ਹੈ। ਸੋਇਆ ਇਸ ਦਾ ਵਧਿਆ ਵਿਕਲਪ ਹੋ ਸਕਦਾ ਹੈ। ਭੋਜਨ ‘ਚ ਵਿਟਾਮਿਨ-ਸੀ ਭਰਪੂਰ ਚੀਜ਼ਾਂ ਦੀ ਵਰਤੋਂ ਕਰੋ। ਨਿੰਬੂ, ਸੰਤਰਾ ਅਤੇ ਆਂਵਲਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਲਸੀ, ਗਿਲੋਏ ਅਤੇ ਕਾਲੀ ਮਿਰਚ ਦਾ ਕਾੜਾ ਬਣਾਓ ਅਤੇ ਇਸ ਨੂੰ ਦਿਨ ‘ਚ ਤਿੰਨ ਤੋਂ ਚਾਰ ਵਾਰ ਲਓ। ਇਹ ਸਰੀਰ ਦੀ ਅਮਿਊਨਟੀ ਨੂੰ ਮਜ਼ਬੂਤ ਬਣਾਉਂਦਾ ਹੈ।
ਪੰਜ ਤਰ੍ਹਾਂ ਦੇ ਪ੍ਰਾਣਾਯਾਮ ਦੁਆਰਾ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਨ ਨਾਲ ਬਿਮਾਰੀ ਪ੍ਰਤੀਰੋਧੀ ਨੂੰ ਵਧਾਇਆ ਜਾ ਸਕਦਾ ਹੈ। ਇਹ ਪੰਜ ਪ੍ਰਾਣਾਯਾਮ ਭਾਸਤਰਿਕਾ, ਕਪਾਲਭਾਤੀ, ਅਨੂਲੋਮ:ਵਿਲੋਮ, ਭਰਮਾਰੀ ਅਤੇ ਉਦਗੀਥ ਹਨ।
ਪੰਜ ਆਸਨ:
ਉਸ਼ਟਾਸ਼ਨ: ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਅਤੇ ਭੁੱਖ ਵਧਾਉਂਦਾ ਹੈ। ਕਮਰ ਦਰਦ ਵਿੱਚ ਵੀ ਰਾਹਤ ਦਿੰਦਾ ਹੈ।
ਪਾਸਚੀਮੋਤਾਸਨ: ਇਹ ਜਿਗਰ ਅਤੇ ਗੁਰਦੇ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਂਦਾ ਹੈ।
ਪਵਨਮੁਕਤਾਸਨਾ: ਹਵਾ ਦੇ ਵਿਕਾਰ ਅਤੇ ਕਬਜ਼ ਦੇ ਖਾਤਮੇ ਲਈ ਪ੍ਰਭਾਵਸ਼ਾਲੀ ਤੇ ਕਮਜ਼ੋਰੀ ਦੂਰ ਕਰਦਾ ਹੈ।
ਉਤਤਾਨਪਦਾਸਨ: ਸਰੀਰ ਨੂੰ ਕਾਇਮ ਰੱਖਣ ਦੇ ਨਾਲ ਦਿਮਾਗੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ।
ਮੰਡੁਕਾਸਨ: ਸ਼ੂਗਰ, ਕੋਲਾਇਟਿਸ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ। ਪਾਚਕ ਤੋਂ ਇਨਸੁਲਿਨ ਜਾਰੀ ਕਰਨ ਵਿੱਚ ਮਦਦਗਾਰ। ਅਜਿਹੀ ਸਥਿਤੀ ਵਿੱਚ ਤੁਹਾਡੀ ਇਮਿਉਨਿਟੀ ਵੱਧ ਜਾਂਦੀ ਹੈ।
ਬਾਬਾ ਰਾਮਦੇਵ ਤੋਂ ਜਾਣੋ ਕੋਰੋਨਾਵਾਇਰਸ ਦੇ ਸੰਕ੍ਰਮਣ ਤੋਂ ਬਚਾਅ ਦਾ ਉਪਾਅ
ਏਬੀਪੀ ਸਾਂਝਾ
Updated at:
19 Mar 2020 07:49 PM (IST)
ਯੋਗਾਸਨ ਕੋਰੋਨਾ ਨੂੰ ਰੋਕਣ ਲਈ ਇੱਕ ਇਲਾਜ਼ ਹੈ। ਯੋਗਾ ਸਰੀਰ ਨੂੰ ਬਿਲਕੁਲ ਤੰਦਰੁਸਤ ਰੱਖਦਾ ਹੈ। ਜਿਵੇਂ ਹੀ ਅਮਿਊਨਟੀ ਵੱਧਦੀ ਹੈ, ਸਾਹ ਪ੍ਰਣਾਲੀ ਵੀ ਮਜ਼ਬੂਤ ਹੁੰਦੀ ਜਾਂਦੀ ਹੈ।
- - - - - - - - - Advertisement - - - - - - - - -